Public App Logo
Profile Picture

MUKTSAR NEWS

@mediashobhajoshi
166594Followers
7Following
ਬ੍ਰਹਮਾਕੁਮਾਰੀ ਸੰਸਥਾਨ ਵੱਲੋਂ ਕਰਾਇਆ ਗਿਆ ਸਿਟੀ ਹੋਟਲ ਵਿੱਚ ਰੱਖੜੀ ਨੂੰ ਸਮਰਪਿਤ ਪ੍ਰੋਗਰਾਮ
ਅਬੋਹਰ ਰੋਡ 'ਤੇ ਏ.ਐਸ.ਆਈ ਗੁਰਤੇਜ ਸਿੰਘ ਦੇ ਸਬ-ਇੰਸਪੈਕਟਰ ਬਣਨ 'ਤੇ ਪ੍ਰੈਸ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ
ਖੇਤਾ ਰਾਮ ਸਟਰੀਟ ਵਿਖੇ ਦੋਦਾ ਵਾਲਿਆਂ ਦੀ ਕੁਟੀਆ 'ਚ ਮਨਾਈ ਗਈ ਗੁਰੂ ਪੁੰਨਿਆ,ਗਰਗ ਭਾਈਚਾਰੇ ਵੱਲੋਂ ਕੀਤਾ ਗਿਆ ਉਤਸਵ ਦਾ ਆਯੋਜਨ
ਮਲੋਟ ਰੋਡ ਤੇ ਭਾਜਪਾ ਵੱਲੋਂ ਕਾਂਗਰਸ ਖਿਲਾਫ ਰੋਸ਼ ਮੁਜਾਹਿਰਾ, 1975 ਚ ਲਾਈ ਐਮਰਜੇਂਸੀ ਦਾ ਕੀਤਾ ਵਿਰੋਧ
ਕੋਟਕਪੂਰਾ ਰੋਡ ਤੇ ਭਾਜਪਾ ਮੰਡਲ ਚਡ਼ਦੀ ਕਲਾ ਵੱਲੋਂ ਮਨਾਇਆ ਗਿਆ ਭਾਰਤੀ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਵਸ
ਮਾਨ ਸਿੰਘ ਵਾਲਾ ਵਿਖੇ ਲਗਾਇਆ ਗਿਆ ਸੁਵਿਧਾ ਕੈਂਪ, ਭਾਜਪਾ ਦੇ ਹਲਕਾ ਇੰਚਾਰਜ ਗੋਰਾ ਦੀ ਅਗਵਾਈ 'ਚ ਮੌਕੇ 'ਤੇ ਬਣਾ ਕੇ ਦਿੱਤੇ ਗਏ ਬੀਮਾ ਯੋਜਨਾ ਕਾਰਡ
ਮੁਕਤਸਰ ਭਾਜਪਾ ਦੇ ਸੀਨੀਅਰ ਆਗੂ ਗੋਰਾ ਪਠੇਲਾ ਨੇ ਕੀਤੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗਡਕਰੀ ਨਾਲ ਮੁਲਾਕਾਤ
ਬੂਡ਼ਾਗੁੱਜਰ ਰੋਡ 'ਤੇ ਮਹਾਰਾਜਾ ਅਗਰਸੈਨ ਦੇ ਨਾਂਅ 'ਤੇ ਰਸੋਈ ਸੇਵਾ ਸ਼ੁਰੂ, ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਕੀਤੀ ਸ਼ੁਰੂਆਤ
ਕਾਂਗਰਸ ਪਾਰਟੀ ਵੱਲੋਂ ਭਿੰਦਰ ਸ਼ਰਮਾ ਨੂੰ ਲਾਇਆ ਗਿਆ ਵਿਧਾਨ ਸਭਾ ਹਲਕਾ ਗਿੱਦਡ਼ਬਾਹਾ ਦਾ ਕੋਆਰਟੀਨੇਟਰ
ਮੌਡ਼ ਰੋਡ 'ਤੇ ਭਾਜਪਾ ਆਗੂ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨਾਂ ਨਾਲ ਹੋਈ ਮੀਟਿੰਗ
ਫੈਕਟਰੀ ਰੋਡ ਕਾਮਧੇਨੂੰ ਨਸਲ ਸੁਧਾਰ ਗਉਸ਼ਾਲਾ ਸਾਹਮਣੇ ਡੇਢ ਮਹੀਨਿਆਂ ਤੋਂ ਸੀਵਰੇਜ ਜਾਮ ਹੋਣ ਕਾਰਨ ਲੋਕ ਹੋ ਰਹੇ ਪਰੇਸ਼ਾਨ <nis:link nis:type=tag nis:id=jansamasya nis:value=jansamasya nis:enabled=true nis:link/>
ਮਲੋਟ: ਜਲਾਲਾਬਾਦ ਰੋਡ 'ਤੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ, ਲੋਕ ਪਰੇਸ਼ਾਨ <nis:link nis:type=tag nis:id=jansamasya nis:value=jansamasya nis:enabled=true nis:link/>
ਸਿਟੀ ਹੋਟਲ ਵਿੱਚ ਭਾਜਪਾ ਵੱਲੋਂ ਲੁਧਿਆਣਾ ਵੈਸਟ ਉਪ ਚੋਣ ਸਬੰਧੀ ਕੀਤੀ ਗਈ ਮੀਟਿੰਗ, ਵਰਕਰਾਂ 'ਚ ਭਰਿਆ ਜੋਸ਼
ਸ੍ਰੀ ਮੱਦ ਭਾਗਵਤ ਕਥਾ ਦੇ ਸਬੰਧ ਚ ਕੱਢੀ ਗਈ ਕਲਸ਼ ਯਾਤਰਾ, ਵੱਡੀ ਗਿਣਤੀ ਚ ਸ਼ਰਧਾਲੂ ਹੋਏ ਸ਼ਾਮਲ
ਗੁਰੂ ਗੋਬਿੰਦ ਸਿੰਘ ਪਾਰਕ ਦੇ ਪਿਛੇ ਸਿੱਖਿਆ ਦੇ ਮੰਦਰ ਨੇਡ਼ੇ ਲੱਗੇ ਕੂਡ਼ੇ-ਕਰਕਟ ਦੇ ਢੇਰ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਣ <nis:link nis:type=tag nis:id=jansamasya nis:value=jansamasya nis:enabled=true nis:link/>
ਪਿੰਡ ਸੰਗੂਧੌਣ ਵਿਖੇ ਨਜ਼ਰ ਆਏ ਦੋ ਤੇਂਦੂਏ, ਦੇਰ ਸ਼ਾਮ ਚਾਰ ਵਜੇ ਤੱਕ ਭਾਲ ਕਰਦੇ ਰਹੇ ਲੋਕ
75 ਪਿੰਡਾਂ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਸਰੂਪਾਂ ਨੂੰ ਸੁਰੱਖਿਅਤ  ਲਿਆਂਦਾ-ਬਲਦੇਵ ਸਿੰਘ, ਮੈਨੇਜਰ<nis:link nis:type=tag nis:id=operationsindsindoor nis:value=operationsindsindoor nis:enabled=true nis:link/>
ਭਾਰਤੀ ਫੌਜ ਵੱਲੋਂ ਪਾਕਿਸਤਾਨੀ ਫੌਜ ਨੂੰ ਕਰਾਰਾ ਜਵਾਬ ਦੇ ਕੇ ਕੀਤਾ ਕਾਬਲੇ ਤਰੀਫ ਕੰਮ-ਜਗਦੀਸ਼ ਰਾਏ ਢੋਸੀਵਾਲ, ਪ੍ਰਧਾਨ ਮੁਕਤਸਰ ਵਿਕਾਸ ਮਿਸ਼ਨ
ਅਬੋਹਰ ਰੋਡ ਤੇ ਰਾਜਿੰਦਰ ਭੁਜੀਆ ਵਾਲੇ ਦਾ ਭਾਜਪਾ ਮੰਡਲ 3 ਦੇ ਪ੍ਰਧਾਨ ਵਜੋਂ ਤਾਜਪੋਸ਼ੀ ਸਮਾਗਮ, ਸੀਨੀਅਰ ਭਾਜਪਾ ਆਗੂ ਪਹੁੰਚੇ
ਕ੍ਰੀਟੀਕਲ ਕੇਅਰ ਹਸਪਤਾਲ ਨੂੰ ਲੈ ਕੇ ਹਾਈਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਜਵਾਬ ਤਲਬੀ ਕਰਨ 'ਤੇ ਕੀਤਾ ਧੰਨਵਾਦ-ਅਨੁਰਾਗ ਸ਼ਰਮਾ, ਸਮਾਜਸੇਵੀ
ਟਿੱਬੀ ਸਾਹਿਬ ਗਊਸ਼ਾਲਾ ਕਮੇਟੀ ਦੀ ਹੋਈ ਮੀਟਿੰਗ, ਗਊ ਸੇਵਕਾਂ ਨੂੰ ਕੀਤਾ ਗਿਆ ਸਨਮਾਨਿਤ
ਜਲਾਲਾਬਾਦ ਰੋਡ ਸਥਿਤ ਸਿਵ ਧਾਮ ਵਿਖੇ ਗੋਲਕ ਵਿੱਚੋਂ ਹੋਈ 2500 ਰੁਪਏ ਦੀ ਕਰੀਬ ਦੀ ਨਗਦੀ ਹੋਈ ਚੋਰੀ
ਮੁਕਤਸਰ: ਸ੍ਰੀ ਬ੍ਰਾਹਮਣ ਸਭਾ ਵੱਲੋਂ 29 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਸ੍ਰੀ ਪਰਸ਼ੂਰਾਮ ਜਨਮ ਉਤਸਵ
ਮੁਕਤਸਰ: ਸ਼ੇਰ ਸਿੰਘ ਚੌਂਕ ਵਿਖੇ ਹੋਈ ਬ੍ਰਾਹਮਣ ਸਭਾ 5995 ਦੀ ਹੋਈ ਮੀਟਿੰਗ, ਪਹਿਲਗਾਮ ਵਿਖੇ ਆਤੰਕੀ ਹਮਲੇ ਦੀ ਨਿੰਦਾ
ਮੁਕਤਸਰ: ਜੱਟੂ ਰਾਮ ਕੰਪਲੈਕਸ ਦੇ ਉਦਘਾਟਨ ਮੌਕੇ ਖੂਨ ਦਾਨ ਕੈਂਪ 'ਚ 14 ਯੂਨਿਟ ਖੂਨ ਦਾਨ ਹੋਇਆ , ਕਈ ਸਿਆਸੀ ਆਗੂ ਕੈਂਪ 'ਚ ਹੋਏ ਸ਼ਾਮਲ