ਕਾਂਗਰਸ ਪਾਰਟੀ ਵੱਲੋਂ ਭਿੰਦਰ ਸ਼ਰਮਾ ਨੂੰ ਲਾਇਆ ਗਿਆ ਵਿਧਾਨ ਸਭਾ ਹਲਕਾ ਗਿੱਦਡ਼ਬਾਹਾ ਦਾ ਕੋਆਰਟੀਨੇਟਰ
Sri Muktsar Sahib, Muktsar | Jun 10, 2025
ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਭਿੰਦਰ ਸ਼ਰਮਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਕੋ ਆਰਡੀਨੇਟਰ ਲਗਾਇਆ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਤਡ਼ਕੇ ਦਸ ਵਜੇ ਪਾਰਟੀ ਵੱਲੋਂ ਜਾਰੀ ਪ੍ਰੈਸ ਰਾਹੀਂ ਪ੍ਰਾਪਤ ਹੋਈ । ਭਿੰਦਰ ਸ਼ਰਮਾ ਦੀ ਨਿਯੁਕਤੀ ਨਾਲ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਕਾਂਗਰਸੀ ਵਰਕਰਾਂ ਚ ਖੁਸ਼ੀ ਪਾਈ ਜਾ ਰਹੀ ਹੈ।