ਕ੍ਰੀਟੀਕਲ ਕੇਅਰ ਹਸਪਤਾਲ ਨੂੰ ਲੈ ਕੇ ਹਾਈਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਜਵਾਬ ਤਲਬੀ ਕਰਨ 'ਤੇ ਕੀਤਾ ਧੰਨਵਾਦ-ਅਨੁਰਾਗ ਸ਼ਰਮਾ, ਸਮਾਜਸੇਵੀ
Sri Muktsar Sahib, Muktsar | May 5, 2025
ਪ੍ਰਧਾਨਮੰਤਰੀ ਆਯੁਸ਼ਮਾਨ ਭਾਰਤ ਹੈਲਥ ਇੰਫ੍ਰਾਸਟਕਚਰ ਮਿਸ਼ਨ ਤਹਿਤ ਬਣਨ ਵਾਲੇ ਕ੍ਰੀਟੀਕਲ ਕੇਅਰ ਹਸਪਤਾਲ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਥਾਂ ਗਿੱਦਡ਼ਬਾਹਾ ਬਣਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਸਮਾਜਸੇਵੀ ਅਨੂਰਾਗ ਸ਼ਰਮਾ ਦੀ ਪਟੀਸ਼ਨ ਤੇ ਅਗਲੀ ਸੁਣਵਾਈ ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਿਸ ਤੇ ਅਨੁਰਾਗ ਸ਼ਰਮਾ ਨੇ ਹਾਈਕਰੋਟ ਦਾ ਧੰਨਵਾਦ ਕੀਤਾ ਹੈ।