ਪਿੰਡ ਸੰਗੂਧੌਣ ਵਿਖੇ ਨਜ਼ਰ ਆਏ ਦੋ ਤੇਂਦੂਏ, ਦੇਰ ਸ਼ਾਮ ਚਾਰ ਵਜੇ ਤੱਕ ਭਾਲ ਕਰਦੇ ਰਹੇ ਲੋਕ
Sri Muktsar Sahib, Muktsar | May 15, 2025
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੌਨ ਵਿਖੇ ਅੱਠ ਵਜੇ ਦੋ ਤੇਂਦੂਏ ਨਜ਼ਰ ਆਏ। ਜਿਸ ਨਾਲ ਪਿੰਡ ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਵੱਲੋਂ ਦੇਰ ਸ਼ਾਮ 4 ਵਜੇ ਤੱਕ ਆਪਣੇ ਪੱਧਰ ਤੇ ਤੇਦੂਆਂ ਦੀ ਭਾਲ ਕੀਤੀ ਜਾ ਰਹੀ ਸੀ, ਪਰ ਉਹ ਕਿਤੇ ਨਜ਼ਰ ਨਹੀਂ ਆਏ।