ਬ੍ਰਹਮਾਕੁਮਾਰੀ ਸੰਸਥਾਨ ਵੱਲੋਂ ਕਰਾਇਆ ਗਿਆ ਸਿਟੀ ਹੋਟਲ ਵਿੱਚ ਰੱਖੜੀ ਨੂੰ ਸਮਰਪਿਤ ਪ੍ਰੋਗਰਾਮ
Sri Muktsar Sahib, Muktsar | Jul 28, 2025
ਸ੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿਖੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਵੱਲੋਂ ਐਤਵਾਰ ਸ਼ਾਮ 6:30 ਤੋਂ 9 ਵਜੇ ਤੱਕ ਸਿਟੀ ਹੋਟਲ ਵਿੱਚ ਰੱਖੜੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ । ਜਿਸ ਚ ਪੰਜਾਬ ਜ਼ੋਨ ਦੇ ਨਿਰਦੇਸ਼ਿਕਾ ਰਾਜਯੋਗਿਨੀ ਬੀ.ਕੇ.ਪ੍ਰੇਮ ਦੀਦੀ ਅਤੇ ਫ਼ਰੀਦਕੋਟ ਸਰਕਲ ਇੰਚਾਰਜ ਸੰਗੀਤਾ ਦੀਦੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੀਕੇ ਪ੍ਰੇਮ ਦੀਦੀ ਨੇ ਸਾਰਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਦੱਸੀ।