ਖੇਤਾ ਰਾਮ ਸਟਰੀਟ ਵਿਖੇ ਦੋਦਾ ਵਾਲਿਆਂ ਦੀ ਕੁਟੀਆ 'ਚ ਮਨਾਈ ਗਈ ਗੁਰੂ ਪੁੰਨਿਆ,ਗਰਗ ਭਾਈਚਾਰੇ ਵੱਲੋਂ ਕੀਤਾ ਗਿਆ ਉਤਸਵ ਦਾ ਆਯੋਜਨ
Sri Muktsar Sahib, Muktsar | Jul 8, 2025
ਸ੍ਰੀ ਮੁਕਤਸਰ ਸਾਹਿਬ ਦੀ ਖੇਤਾਰਾਮ ਸਟ੍ਰੀਟ ਸਥਿਤ ਦੋਦਾ ਵਾਲਿਆਂ ਦੀ ਕੁਟੀਆ ਚ ਮੰਗਲਵਾਰ ਨੂੰ ਸ਼ਾਮ ਚਾਰ ਤੋਂ ਛੇ ਵਜੇ ਤੱਕ ਗਰਗ ਭਾਈਚਾਰੇ ਵੱਲੋਂ ਗੁਰੂ ਪੁੰਨਿਆ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਚ ਗਰਗ ਪਰਿਵਾਰਾਂ ਦੇ ਲੋਕ ਸ਼ਾਮਲ ਹੋਏ ਤੇ ਸੰਤ ਕਬੀਰ ਜੀ ਮਹਾਰਾਜ ਨੂੰ ਨਮਨ ਕੀਤਾ।