ਮੁਕਤਸਰ: ਸ਼ੇਰ ਸਿੰਘ ਚੌਂਕ ਵਿਖੇ ਹੋਈ ਬ੍ਰਾਹਮਣ ਸਭਾ 5995 ਦੀ ਹੋਈ ਮੀਟਿੰਗ, ਪਹਿਲਗਾਮ ਵਿਖੇ ਆਤੰਕੀ ਹਮਲੇ ਦੀ ਨਿੰਦਾ
ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਸ਼ੇਰ ਸਿੰਘ ਚੌਂਕ ਨੇੜੇ ਆਪਣਾ ਬਿਸਤਰ ਭੰਡਾਰ ਤੇ ਦੁਪਹਿਰ ਢਾਈ ਵਜੇ ਬ੍ਰਾਹਮਣ ਸਭਾ 5995 ਦੀ ਮੀਟਿੰਗ ਪ੍ਰਧਾਨ ਦੀਪਕਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪਹਿਲਗਾਮ ਵਿਖੇ ਹੋਏ ਆਤੰਕੀ ਹਮਲੇ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ।