Public App Logo
Profile Picture

manoj sharma

@manoj88patiala
1844Followers
2Following
ਪਟਿਆਲਾ: ਪਟਿਆਲਾ ਲੋਕ ਸਭਾ ਸੀਟ ਤੋਂ ਡਾਕਟਰਧਰਮਵੀਰ  ਗਾਂਧੀ ਨੂੰ ਟਿਕਟ ਦੇਣ ਦੀਆਂ ਅਟਕਲਾਂ ਦਾ ਪਾਰਟੀ ਆਗੂਆਂ ਵੱਲੋਂ ਵਿਰੋਧ।
ਪਟਿਆਲਾ: ਸ਼ੇਰ ਗੜ੍ਹ ਵਾਸੀ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ 65 ਲੱਖ ਰੁਪਏ ਦੀ ਠੱਗੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ।
ਪਟਿਆਲਾ: ਪਿੰਡ ਜਾਹਲਾਂ  ਵਿੱਚ ਬਜ਼ੁਰਗ ਔਰਤ ਨੂੰ ਜੀਪ ਨੇ ਮਾਰੀ ਟੱਕਰ ,ਹੋਈ ਮੌਤ। ਪੁਲਿਸ ਵੱਲੋਂ ਜੀਪ ਚਾਲਕ ਦੇ ਖਿਲਾਫ ਕੇਸ ਦਰਜ ।
ਪਟਿਆਲਾ: ਰੋਜ਼ ਕਲੋਨੀ ਦੇ ਵਿੱਚ ਬਜ਼ੁਰਗ ਮਹਿਲਾ ਦੇ ਕੰਨ ਚੋਂ ਵਾਲੀ ਝਪਟਣ ਵਾਲਾ ਵਿਅਕਤੀ ਗ੍ਰਿਫਤਾਰ।
ਪਟਿਆਲਾ: ਪਟਿਆਲਾ ਚ ਭਾਜਪਾ ਨੂੰ ਵੱਡਾ ਝਟਕਾ ਸਟੇਟ ਐਗਜੈਕਟਿਵ ਕਮੇਟੀ ਦੇ ਮੈਂਬਰ ਅਕਾਲੀ ਦਲ ਚ ਸ਼ਾਮਿਲ।
ਪਟਿਆਲਾ: ਪਿੰਡ ਸ਼ੰਬੂ ਕਲਾਂ ਵਿਖੇ ਇੱਕ ਦੁਕਾਨ ਵਿਚੋਂ ਚੋਰਾਂ ਨੇ 6 ਐਲਈਡੀ ਲਾਈਟਾਂ, ਲੋਹੇ ਦਾ ਸਮਾਨ ਅਤੇ ਗੈਸ ਸਿਲੰਡਰ ਕੀਤਾ ਚੋਰੀ
ਪਟਿਆਲਾ: ਦਿੱਲੀ ਹਾਈ ਕੋਰਟ ਵੱਲੋ ਕੇਜਰੀਵਾਲ ਬਾਰੇ ਦਿੱਤਾ ਫੈਸਲੇ ਨਾਲ ਸਾਬਿਤ ਹੋਇਆ ਕਿ ਕੇਜਰੀਵਾਲ ਦੋਸ਼ੀ- ਮਹਾਰਾਣੀ ਪ੍ਰਨੀਤ ਕੌਰ।
ਪਟਿਆਲਾ: ਗੋਬਿੰਦ ਨਗਰ ਇਲਾਕੇ ਦੇ ਵਿੱਚ ਘਰ ਦੇ ਉੱਪਰ ਕੀਤਾ ਹਮਲਾ ,ਪੈਟਰੋਲ ਬੰਬ ਸੁੱਟ ਕੇ ਲਗਾਈ ਅੱਗ, ਪੁਲਿਸ ਦੇ ਵੱਲੋਂ ਮਾਮਲਾ ਦਰਜ।
ਪਟਿਆਲਾ: ਰੋਜ ਕਲੌਨੀ ਚ।ਘਰ ਅੱਗੇ ਬੈਠੀ ਔਰਤ ਦੀ ਕੰਨ ਦੀ ਵਾਲੀ  ਖੋਹ ਕੇ ਫਰਾਰ ਵਿਅਕਤੀ ਖਿਲਾਫ ਮਾਮਲਾ।ਦਰਜ।
ਪਟਿਆਲਾ: ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਰਕੀਟ ਵਿੱਚ ਦੋ ਦੁਕਾਨਦਾਰਾਂ ਦੀ ਲੜਾਈ ਨੇ ਧਾਰਿਆ ਗੰਭੀਰ ਰੂਪ
ਪਟਿਆਲਾ: ਪਿੰਡ ਜੰਗ ਮੰਗੌਲੀ ਦੇ ਵਿੱਚ ਕਿਸਾਨ ਦੇ ਖੇਤ ਦੀਆਂ 2 ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰਨ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ
ਪਟਿਆਲਾ: ਪਿੰਡ ਫਤਿਹਪੁਰ ਦੇ ਨੇੜੇ ਪੁਲਿਸ ਨੇ ਇੱਕ ਵਿਅਕਤੀ ਕੋਲੋਂ 10 ਗ੍ਰਾਮ ਹੈਰੋਇਨ ਕੀਤੀ ਬਰਾਮਦ, ਮਾਮਲਾ ਦਰਜ
ਪਟਿਆਲਾ: 22 ਨੰਬਰ ਫਾਟਕ ਦੇ ਨੇੜੇ ਐਕਟਿਵਾ ਸਵਾਰ ਕੋਲੋਂ 60 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ
ਪਟਿਆਲਾ: ਪਿੰਡ ਫੱਗਣ ਮਾਜਰਾ ਨੇੜੇ ਕਾਰ ਸਵਾਰ ਨੇ ਮਾਰੀ ਮੋਟਰਸਾਇਕਲ ਨੂੰ ਟੱਕਰ, ਦੋ ਮੋਟਰਸਾਇਕਲ ਸਵਾਰ ਵਿਅਕਤੀ ਹੋਏ ਜ਼ਖਮੀ
ਪਟਿਆਲਾ: ਨਵਰਾਤਰਿਆਂ ਦੇ ਮੱਦੇ ਨਜ਼ਰ ਸ਼ੇਰਾਂਵਾਲਾ ਗੇਟ ਵਿਖੇ ਟਰੈਫਿਕ ਪ੍ਰਬੰਧਾਂ ਦਾ ਡੀਐਸਪੀ ਟ੍ਰੈਫਿਕ ਨੇ ਲਿਆ ਜਾਇਜ਼ਾ
ਪਟਿਆਲਾ: ਬਠਿੰਡਾ ਤੋਂ ਰਾਜਪੁਰਾ ਤੱਕ ਦਾ ਰੇਲਵੇ ਟਰੈਕ ਡਬਲ ਹੋਣ ਦਾ ਕੰਮ ਮੁਕੰਮਲ ਹੋਣ ਦੇ ਨੇੜੇ 6 ਟਰੇਨਾਂ ਰੱਦ ਤੇ ਕਈਆਂ ਦੇ ਰੂਟ ਬਦਲੇ ਜਾਣਗੇ।
ਪਟਿਆਲਾ: ਲੱਕੜ ਮੰਡੀ ਦੇ ਕੋਲ ਦੜਾ ਸੱਟਾ ਲਗਾਉਣ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਗ੍ਰਿਫਤਾਰ, 4170 ਰੁਪਏ ਵੀ ਕੀਤੇ ਬਰਾਮਦ
ਪਟਿਆਲਾ: ਦੇਵੀਗੜ੍ਹ ਵਾਸੀ ਵਿਅਕਤੀ ਕੋਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ ਗਏ 46 ਲੱਖ ਰੁਪਏ, ਪੁਲਿਸ ਨੇ ਕੀਤਾ ਮਾਮਲਾ ਦਰਜ
ਪਟਿਆਲਾ: ਸਨੌਰੀ ਅੱਡੇ ਨੇੜੇ ਬੱਚੇ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ, ਮੁਹੱਲਾ ਵਾਸੀਆਂ ਨੇ ਘੇਰਿਆ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
ਪਟਿਆਲਾ: ਪਿੰਡ ਰੱਖੜਾ ਨੇੜੇ ਮੋਟਰਸਾਈਕਲ ਸਵਾਰ ਤੋਂ 230 ਗੋਲੀਆਂ ਨਸ਼ੇ ਦੀਆਂ ਬਰਾਮਦ, ਮਾਮਲਾ ਦਰਜ
ਪਟਿਆਲਾ: ਪਿੰਡ ਕਾਲਵਾ ਦੇ ਵਿੱਚ ਇੱਕ ਮਕਾਨ ਦੇ ਵਿੱਚ ਛਾਪਾਮਾਰੀ ਕਰਕੇ ਪੁਲਿਸ ਨੇ ਬਰਾਮਦ ਕੀਤਾ 60 ਲੀਟਰ ਲਾਹਣ, ਇੱਕ ਵਿਅਕਤੀ ਕਾਬੂ
ਪਟਿਆਲਾ: ਕਮਾਂਡੋ ਕੰਪਲੈਕਸ ਕੋਲ ਬੱਸ ਹੇਠ ਆਏ ਵਿਅਕਤੀ ਦੀ ਮੌਤ ,ਪੁਲਿਸ ਦੇ ਵੱਲੋਂ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ।
ਪਟਿਆਲਾ: ਪ੍ਰੇਮ ਨਗਰ ਇਲਾਕੇ ਦੇ ਵਿੱਚ ਔਰਤ ਦੇ ਘਰ ਨੂੰ ਅੱਗ ਲਗਾ ਕੇ ਇੱਕ ਵਿਅਕਤੀ ਹੋਇਆ ਫਰਾਰ, ਲੱਖਾਂ ਦਾ ਨੁਕਸਾਨ।
ਪਟਿਆਲਾ: ਸਨੌਰ 'ਚ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਵਿੱਚੋਂ ਆਏ ਲੋਕਾਂ ਦੀਆਂ ਜੇਬਾਂ 'ਚੋਂ ਮੋਬਾਇਲ ਅਤੇ ਬਟੂਆਂ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ
ਪਟਿਆਲਾ: ਪਿੰਡ ਜਨਸੂਆਂ ਚ ਸੈਰ ਕਰਨ ਜਾ ਰਹੇ ਵਿਅਕਤੀ ਨੂੰ ਘੇਰ ਕੇ ਦਿੱਤੀਆਂ  ਗਾਲਾਂ ਤੇ ਜਾਨੋ ਮਾਰਨ ਦੀ ਧਮਕੀ ,ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ।
Manoj Sharma (@manoj88patiala) | Public App