ਪਟਿਆਲਾ: ਰੋਜ ਕਲੌਨੀ ਚ।ਘਰ ਅੱਗੇ ਬੈਠੀ ਔਰਤ ਦੀ ਕੰਨ ਦੀ ਵਾਲੀ ਖੋਹ ਕੇ ਫਰਾਰ ਵਿਅਕਤੀ ਖਿਲਾਫ ਮਾਮਲਾ।ਦਰਜ।
ਰੋਜ ਕੋਲੋਨੀ ਚ ਘਰ ਦੇ ਗੇਟ ਅੱਗੇ ਧੁੱਪ ਸੇਕਣਾ ਇੱਕ ਬਜ਼ੁਰਗ ਔਰਤ ਨੂੰ ਮਹਿੰਗਾ ਪੈ ਗਿਆ । ਜਦੋ ਇੱਕ ਵਿਅਕਤੀ ਉਸਦੇ ਕੰਨ ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਿਆ ।ਇਸ ਮਗਰੋਂ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।