ਪਟਿਆਲਾ: ਸ਼ੇਰ ਗੜ੍ਹ ਵਾਸੀ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ 65 ਲੱਖ ਰੁਪਏ ਦੀ ਠੱਗੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ।
ਧੀਰਜ ਕੁਮਾਰ ਨਿਵਾਸੀ ਪਟਿਆਲਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਜਸਵੀਰ ਸਿੰਘ ਵਾਸੀ ਖਰੜ ਵਿਸ਼ਾਲ ਸ਼ਰਮਾ, ਹਰਮੀਤ ਸਿੰਘ ਬਿੱਲਾ ਵਾਸੀ ਸਰਹੰਦ ਨੇ ਉਸ ਦੇ ਦੋਸਤ ਵੀਰਪਾਲ ਸਿੰਘ ਵਾਸੀ ਸ਼ੇਰਗੜ੍ਹ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 65 ਲੱਖ ਰੁਪਏ ਲੈ ਲਏ ਪਰ ਨਾ ਤਾ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਮਗਰੋਂ ਜੁਲਕਾ ਪੁਲਿਸ ਨੇ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ।ਕਰ ਦਿੱਤੀ ਹੈ।