ਪਟਿਆਲਾ: ਪਟਿਆਲਾ ਲੋਕ ਸਭਾ ਸੀਟ ਤੋਂ ਡਾਕਟਰਧਰਮਵੀਰ ਗਾਂਧੀ ਨੂੰ ਟਿਕਟ ਦੇਣ ਦੀਆਂ ਅਟਕਲਾਂ ਦਾ ਪਾਰਟੀ ਆਗੂਆਂ ਵੱਲੋਂ ਵਿਰੋਧ।
ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਡਾਕਟਰ ਧਰਮਵੀਰ ਗਾਂਧੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਪਾਰਟੀ ਹਾਈ ਕਮਾਨ ਨੂੰ ਕਹਿਰਹੇ ਹਨ ਕਿ ਡਾਕਟਰ ਗਾਂਧੀ ਨੂੰ ਟਿਕਟ ਨਾ ਦਿੱਤੀ ਜਾਵੇ ਦੂਜੇ ਪਾਸੇ ਆਪਣੇ ਨਿਵਾਸ ਤੇ ਧਰਮਵੀਰ ਗਾਂਧੀ ਦੱਸਿਆ ਕਿ ਉਹ ਰਾਹੁਲ ਗਾਂਧੀ ਦੀਆਂ ਨੀਤੀਆਂ ਦੇ ਪ੍ਰਭਾਵਿਤ ਹੋ ਕੇ ਕਾਂਗਰਸ ਚ ਆਏ ਹਨ ਤੇ ਉਹਨਾਂ ਨੂੰ ਟਿਕਟ ਦਾ ਕੋਈ ਲਾਲਚ ਨਹੀਂ ਹੈ ਅਤੇ ਜੇਕਰ ਟਿਕਟ ਨਹੀਂ ਦਿੰਦੀ ਤਾਂ ਕੋਈ ਗੱਲ ਨਹੀਂ।