ਪਟਿਆਲਾ: ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਰਕੀਟ ਵਿੱਚ ਦੋ ਦੁਕਾਨਦਾਰਾਂ ਦੀ ਲੜਾਈ ਨੇ ਧਾਰਿਆ ਗੰਭੀਰ ਰੂਪ
ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਰਕੀਟ ਵਿੱਚ ਅੱਜ ਦੇਰ ਸ਼ਾਮ ਦੋ ਦੁਕਾਨਦਾਰ ਆਪਸ ਦੇ ਵਿੱਚ ਲੜ ਪਏ ਅਤੇ ਉਸ ਤੋਂ ਬਾਅਦ ਇਕ ਦੁਕਾਨਦਾਰ ਨੇ ਆਪਣੀ ਗੱਡੀ ਲਿਆ ਕੇ ਜਿੱਥੇ ਕਈ ਦੁਕਾਨਾਂ ਨੂੰ ਭੰਨ ਦਿੱਤਾ ਉਥੇ ਨਾਲ ਹੀ ਉਸਨੇ ਸੜਕ ਦੇ ਕਿਨਾਰੇ ਬੈਠੇ ਲੋਕਾਂ ਨੂੰ ਵੀ ਦਰੜ ਦਿੱਤਾ। ਇਸ ਦੌਰਾਨ ਕਈ ਵਿਅਕਤੀ ਜਖਮੀ ਹੋ ਗਏ।