Public App Logo
Profile Picture

AN9 news

@navdeepsharma
90606Followers
9Following
ਪਠਾਨਕੋਟ: ਸਕੂਲੀ ਵਿਦਿਆਰਥੀਆਂ ਨੂੰ ਭਜਾ ਲਿਜਾਣ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਖਿਲਾਫ ਨਰੋੜ ਜੈਮਲ ਸਿੰਘ ਪੁਲਿਸ ਨੇ ਦਰਜ ਕੀਤਾ ਮਾਮਲਾ
ਪਠਾਨਕੋਟ: ਸੇਫ ਸਕੂਲ ਵਾਹਣ ਪਾਲਸੀ ਦਾ ਉਲੰਘਣ ਕਰਨ ਵਾਲੇ 29 ਸਕੂਲੀ ਵਾਹਨਾਂ ਦੇ ਕੱਟੇ ਗਏ ਚਲਾਨ, ਜ਼ਿਲ੍ੇ ਭਰ ਵਿੱਚ ਚੱਲਿਆ ਅਭਿਆਨ
ਪਠਾਨਕੋਟ: ਧੋਖਾਧੜੀ ਦੇ ਮਾਮਲੇ ਵਿੱਚ ਅਦਾਲਤ ਤੋਂ ਭਗੋੜਾ ਕਰਾਰ ਆਰੋਪੀ ਨੂੰ ਥਾਣਾ ਪੀਓ ਸਟਾਫ ਦੀ ਪੁਲਿਸ ਨੇ ਜੰਮੂ ਕਸ਼ਮੀਰ ਤੋਂ ਕੀਤਾ ਗ੍ਰਫਤਾਰ
ਪਠਾਨਕੋਟ: ਗੋਰੀ ਸ਼ੰਕਾ ਸੇਵਾ ਸਮਿਤੀ ਪਠਾਨਕੋਟ ਵੱਲੋਂ ਇੰਦਰਾ ਕਲੋਨੀ ਸਥਿਤ ਮੰਦਰ ਵਿਖੇ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ
ਪਠਾਨਕੋਟ: ਪਿੰਡ ਅਜੀਜਪੁਰ ਖਦਾਵਰ ਦੇ ਕਬਰਿਸਤਾਨ ਵਿੱਚ ਕਬਰ ਚੋਂ ਬਾਹਰ ਨਿਕਲਿਆ ਮੁਰਦੇ ਦਾ ਹੱਥ ਅਤੇ ਦੋਵੇਂ ਪੈਰ ਸਜਾਨਪੁਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ
ਪਠਾਨਕੋਟ: ਈਦ ਉਲ ਫਿਤਰ ਦੇ ਮੁਬਾਰਕ ਮੌਕੇ ਤੇ ਜਮਾ ਮਸਜਿਦ ਮਨਵਾਲ ਵਿਖੇ ਮੁਸਲਿਮ ਭਾਈਚਾਰੇ ਨੇ ਅਤਾ ਕੀਤੀ ਨਮਾਜ
ਪਠਾਨਕੋਟ: ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਵੱਲੋਂ ਪੱਤਰਕਾਰ ਵਾਰਤਾਕਾਰ ਭਾਜਪਾ ਖਿਲਾਫ ਕੱਢੀ ਗਈ ਭੜਾਸ
ਪਠਾਨਕੋਟ: ਡਿਫੈਂਸ ਰੋਡ 'ਤੇ ਨਾਕੇ ਦੌਰਾਨ ਥਾਣਾ ਸਜਾਨਪੁਰ ਪੁਲਿਸ ਨੇ ਦੋ ਲੋਕਾਂ ਨੂੰ 20 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਗ੍ਰਿਫਤਾਰ
ਪਠਾਨਕੋਟ: ਜੁਗਿਆਲ ਕਲੋਨੀ ਵਿੱਚੋਂ ਗੁਜਰਦੇ ਟਿੱਪਰਾਂ ਨੂੰ ਰੋਕ ਸਥਾਨਕ ਲੋਕਾਂ ਦੇ ਵੱਲੋਂ ਠੇਕੇਦਾਰ ਖਿਲਾਫ ਜਤਾਈਆ ਰੋਸ਼
ਪਠਾਨਕੋਟ: ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਤੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ ਅਤੇ ਪ੍ਰਭਾਤ ਫੇਰੀ
ਪਠਾਨਕੋਟ: ਪਿੰਡ ਪੁਰਾਣਾ ਤਾਰਾਗੜ੍ਹ ਵਿਖੇ ਘਰ ਵਿੱਚ ਵੜ ਕੇ ਨਕਦੀ ਅਤੇ ਮੋਬਾਇਲ ਚੋਰੀ ਕਰਨ ਵਾਲੇ ਆਰੋਪੀ ਨੂੰ ਥਾਣਾ ਤਾਰਾਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ
ਪਠਾਨਕੋਟ: ਜ਼ਿਲ੍ਹਾ ਸਵੀਪ  ਟੀਮ ਵੱਲੋਂ ਆਦਰਸ਼ ਓਲਡ ਏਜ਼ ਹੋਮ ਵਿਖੇ ਕਰਵਾਇਆ ਗਿਆ ਵੋਟਰ ਜਾਗਰੂਕਤਾ ਪ੍ਰੋਗਰਾਮ
ਪਠਾਨਕੋਟ: ਪਠਾਨਕੋਟ ਨਿਵਾਸੀ ਬਲਜੀਤ ਸਿੰਘ ਦੀ ਦੋ ਮਹੀਨੇ ਬਾਅਦ ਲਾਸ਼ ਸਾਊਦੀ ਅਰਬ ਤੋਂ ਪੁੱਜੀ ਪਠਾਣਕੋਟ, ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਠਾਨਕੋਟ: ਥਾਣਾ ਦੋ ਦੀ ਪੁਲਿਸ ਨੇ ਚੱਕੀ ਪੁੱਲ ਤੋਂ ਨੌਜਵਾਨ ਕੀਤਾ ਕਾਬੂ, ਮੰਦਰ ਤੋਂ ਚੋਰੀ ਕੀਤੇ ਚਾਂਦੀ ਦੇ ਨਾਗ ਅਤੇ ਨਕਦੀ ਕੀਤੀ ਬਰਾਮਦ
ਪਠਾਨਕੋਟ: ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਨੇ ਪਿੰਡ ਰਾਣੀਪੁਰ ਧਿੰਗਾ ਵਿਖੇ ਛਾਪੇਮਾਰੀ ਕਰ ਮਹਿਲਾ ਨੂੰ 10 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਕਾਬੂ
ਪਠਾਨਕੋਟ: ਥਾਣਾ ਤਾਰਾਗੜ੍ਹ ਦੀ ਪੁਲਿਸ ਨੇ ਪਿੰਡ ਗੱਜੂ ਜਗੀਰ ਵਿਖੇ ਛਾਪੇਮਾਰੀ ਕਰ ਨਾਜਾਇਜ਼ ਮਾਈਨਿੰਗ ਦਾ ਕੀਤਾ ਭਾਂਡਾ ਫੋੜ, ਤਿੰਨ ਕਾਬੂ
ਪਠਾਨਕੋਟ: ਸੁਜਾਨਪੁਰ ਪੁਲ ਨੰਬਰ ਤਿੰਨ ਨਜ਼ਦੀਕ ਹੋਏ ਸੜਕ ਹਾਦਸੇ ਦੇ ਵਿੱਚ ਸਕੂਟੀ ਸਵਾਰ ਮਾਂ ਬੇਟੀ ਦੀ ਮੌਤ
ਪਠਾਨਕੋਟ: ਭਗਵਾਂਧਾਰੀ ਟੀਮ ਪਠਾਨਕੋਟ ਵੱਲੋਂ ਪਿੰਡ ਕਾਨਪੁਰ ਵਿਖੇ ਕੀਤੀ ਗਈ ਬੈਠਕ 17 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਬਾਰੇ ਕੀਤਾ ਵਿਚਾਰ ਵਟਾਂਦਰ
ਪਠਾਨਕੋਟ: ਡੀਐਸਪੀ ਡਰੱਗ ਐਡ ਨਾਰਕੋਟਿਕ ਵੱਲੋਂ ਕਾਠਵਾਲਾ ਪੁਲਿਸ ਸਥਿਤ ਨਿੱਜੀ ਸਕੂਲ ਵਿੱਚ ਸੈਮੀਨਾਰ ਲਗਾ ਬੱਚਿਆਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ
ਪਠਾਨਕੋਟ: ਗੋਬਿੰਦ ਵਿਹਾਰ ਕਲੋਨੀ ਵਿਖੇ ਚੋਰਾਂ ਵੱਲੋਂ ਸ਼ਿਵ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ, ਮਾਮੂਨ ਕੈਂਟ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ
ਪਠਾਨਕੋਟ: ਸਜਾਨਪੁਰ ਵਿਖੇ ਵਿਅਕਤੀ ਦੀ ਤੇਜ਼ ਹਥਿਆਰਾਂ ਸਣੇ ਮਾਰਕਟਾਈ ਕਰਨ ਦੇ ਆਰੋਪੀ ਨੂੰ ਥਾਣਾ ਸਜਾਣਪੁਰ ਪੁਲਿਸ ਨੇ ਕੀਤਾ ਗ੍ਰਫਤਾਰ
ਪਠਾਨਕੋਟ: ਥਾਣਾ ਸ਼ਾਹਪੁਰ ਕੰਢੀ ਵਿਖੇ 486 ਲੋਕਾਂ ਨੇ ਜਮਾ ਕਰਵਾਇਆ ਅਸਲਾ-ਥਾਣਾ ਸ਼ਾਹਪੁਰ ਕੰਢੀ ਪ੍ਰਭਾਰੀ ਜਸਵਿੰਦਰ ਸਿੰਘ
ਪਠਾਨਕੋਟ: ਗਰੋਟਾ ਚੌਹਾਨਾਂ ਰੋਡ ਵਿਖੇ ਪੁਲਿਸ ਨੇ ਛਾਪੇਮਾਰੀ ਕਰ 15 ਹਜ਼ਾਰ ਐਮਐਲ ਨਜਾਇਜ਼ ਸ਼ਰਾਬ ਨਾਲ ਮਹਿਲਾ ਨੂੰ ਕੀਤਾ ਕਾਬੂ
ਪਠਾਨਕੋਟ: ਆਲ ਇੰਡੀਆ ਰਿਟਾਇਰਡ ਰੇਲਵੇ ਮੈਂਸ ਫੈਡਰੇਸ਼ਨ ਵੱਲੋਂ ਨੈਰੋਗੇਜ ਰੇਲਵੇ ਸਟੇਸ਼ਨ ਵਿਖੇ ਕਰਵਾਇਆ ਗਿਆ ਸਲਾਨਾ ਅਧਿਵੇਸ਼ਨ
ਪਠਾਨਕੋਟ: ਭਦਰੋਆ ਦੇ ਜੰਗਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਕੱਲ ਨਵੇਂ ਕੰਮ ਦੀ ਤਲਾਸ਼ ਲਈ ਨਿਕਲਿਆ ਸੀ ਘਰੋਂ