ਪਠਾਨਕੋਟ: ਜੁਗਿਆਲ ਕਲੋਨੀ ਵਿੱਚੋਂ ਗੁਜਰਦੇ ਟਿੱਪਰਾਂ ਨੂੰ ਰੋਕ ਸਥਾਨਕ ਲੋਕਾਂ ਦੇ ਵੱਲੋਂ ਠੇਕੇਦਾਰ ਖਿਲਾਫ ਜਤਾਈਆ ਰੋਸ਼
ਪ੍ਰਦਰਸ਼ਨਕਾਰੀਆਂ ਵਿੱਚ ਡਾਕਟਰ ਵਿਕੀ ਕਾਠਾ, ਮਹਿਲਾ ਪ੍ਰਧਾਨ ਰਮਣ ਤੋਂ ਇਲਾਵਾ ਹੋਰਨਾਂ ਨੇ ਦੱਸਿਆ ਬੈਰਾਜ ਬਾਂਧ ਨਿਰਮਾਣ ਦੇ ਵਿੱਚੋਂ ਨਿਕਲੇ ਰਿਵਰ ਬੈਡ ਮਟੀਰੀਅਲ ਨੂੰ ਟਿੱਪਰਾਂ ਦੇ ਵਿੱਚ ਭਰ ਕੇ ਜੁਗਿਆਲ ਕਲੋਨੀ ਰਸਤੇ ਕੱਢਿਆ ਜਾ ਰਿਹਾ ਹੈ ਜਿਸ ਦੇ ਨਾਲ ਸੜਕਾਂ ਲਗਾਤਾਰ ਖਸਤਾ ਹਾਲ ਹੁੰਦੀਆਂ ਜਾ ਰਹੀਆਂ ਨੇ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਮੰਗ ਕੀਤੀ ਕਿ ਇਹਨਾਂ ਟਿੱਪਰਾਂ ਨੂੰ ਕਿਸੇ ਦੂਸਰੇ ਰਸਤੇ ਕੱਢਿਆ ਜਾਵੇ।