ਪਠਾਨਕੋਟ: ਸਕੂਲੀ ਵਿਦਿਆਰਥੀਆਂ ਨੂੰ ਭਜਾ ਲਿਜਾਣ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਖਿਲਾਫ ਨਰੋੜ ਜੈਮਲ ਸਿੰਘ ਪੁਲਿਸ ਨੇ ਦਰਜ ਕੀਤਾ ਮਾਮਲਾ
ਪੁਲਿਸ ਨੇ ਇਹ ਮਾਮਲਾ ਸਕੂਲੀ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਜਿਸ ਨੇ ਪੁਲਿਸ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸ ਦੀ ਬੇਟੀ ਸਵੇਰੇ ਸਕੂਲ ਦੀ ਵਰਦੀ ਅਤੇ ਬੈਗ ਲੈ ਕੇ ਘਰੋਂ ਨਿਕਲੇ ਸੀ ਲੇਕਿਨ ਘਰ ਵਾਪਸ ਨਹੀਂ ਭਰਤੀ ਜਦੋਂ ਉਸਨੇ ਪਤਾ ਕੀਤਾ ਤਾਂ ਉਸਨੂੰ ਪਤਾ ਚੱਲਿਆ ਕਿ ਇੱਕ ਲੜਕਾ ਜੋ ਕਿ ਉਸਨੂੰ ਭਜਾ ਕੇ ਲੈ ਗਿਆ ਹੈ ਅਤੇ ਉਸ ਦੀ ਭੈਣ ਨੇ ਵੀ ਉਸ ਦਾ ਸਾਥ ਦਿੱਤਾ ਹੈ। ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਮਿਲੀ ਤਾਂ ਆਰੋਪੀ