Public App Logo
Jansamasya
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
No video available

ਪਠਾਨਕੋਟ: ਸਜਾਨਪੁਰ ਵਿਖੇ ਵਿਅਕਤੀ ਦੀ ਤੇਜ਼ ਹਥਿਆਰਾਂ ਸਣੇ ਮਾਰਕਟਾਈ ਕਰਨ ਦੇ ਆਰੋਪੀ ਨੂੰ ਥਾਣਾ ਸਜਾਣਪੁਰ ਪੁਲਿਸ ਨੇ ਕੀਤਾ ਗ੍ਰਫਤਾਰ

Pathankot, Pathankot | Apr 8, 2024
ਜਾਣਕਾਰੀ ਮੁਤਾਬਕ ਉਕਤ ਆਰੋਪੀ ਦੇ ਵੱਲੋਂ ਸੁਜਾਨਪੁਰ ਦੇ ਵਿੱਚ ਹੀ ਇੱਕ ਵਿਅਕਤੀ ਦੀ ਤੇ ਧਾਰਾ ਹਥਿਆਰਾਂ ਨਾਲ ਮਾਰਕਟਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਇਸਦੀ ਭਾਲ ਕੀਤੀ ਜਾ ਰਹੀ ਸੀ। ਜਿਸ ਨੂੰ ਅੱਜ ਸੋਮਵਾਰ ਦੁਪਹਿਰ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰੋਪੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਗਲੇਰੀ ਕਾਰਵਾਈ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਅਮਲ ਵਿੱਚ ਲਿਆਂਦੇ ਜਾਵੇਗੀ।
ਪਠਾਨਕੋਟ: ਸਜਾਨਪੁਰ ਵਿਖੇ ਵਿਅਕਤੀ ਦੀ ਤੇਜ਼ ਹਥਿਆਰਾਂ ਸਣੇ ਮਾਰਕਟਾਈ ਕਰਨ ਦੇ ਆਰੋਪੀ ਨੂੰ ਥਾਣਾ ਸਜਾਣਪੁਰ ਪੁਲਿਸ ਨੇ ਕੀਤਾ ਗ੍ਰਫਤਾਰ - Pathankot News