ਪਠਾਨਕੋਟ: ਥਾਣਾ ਦੋ ਦੀ ਪੁਲਿਸ ਨੇ ਚੱਕੀ ਪੁੱਲ ਤੋਂ ਨੌਜਵਾਨ ਕੀਤਾ ਕਾਬੂ, ਮੰਦਰ ਤੋਂ ਚੋਰੀ ਕੀਤੇ ਚਾਂਦੀ ਦੇ ਨਾਗ ਅਤੇ ਨਕਦੀ ਕੀਤੀ ਬਰਾਮਦ
ਥਾਣਾ ਦੋ ਦੀ ਪੁਲਿਸ ਨੇ ਚੱਕੀ ਪੁੱਲ ਤੋਂ ਨੌਜਵਾਨ ਨੂੰ ਕਾਬੂ ਕੀਤਾ ਹੈ। ਉਸ ਕੋਲੋਂ ਮੰਦਰ ਤੋਂ ਚੋਰੀ ਕੀਤੇ ਚਾਂਦੀ ਦੇ ਨਾਗ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਉਕਤ ਅਰੋਪੀ ਪਿਛਲੇ ਕੁਝ ਦਿਨਾਂ ਤੋਂ ਮੰਦਰਾਂ ਅਤੇ ਘਰਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਜਿਸ ਦਾ ਖੁਲਾਸਾ ਉਸ ਨੇ ਪੁੱਛਗਿਛ ਦੌਰਾਨ ਕੀਤਾ।