ਪਠਾਨਕੋਟ: ਭਗਵਾਂਧਾਰੀ ਟੀਮ ਪਠਾਨਕੋਟ ਵੱਲੋਂ ਪਿੰਡ ਕਾਨਪੁਰ ਵਿਖੇ ਕੀਤੀ ਗਈ ਬੈਠਕ 17 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਬਾਰੇ ਕੀਤਾ ਵਿਚਾਰ ਵਟਾਂਦਰ
ਜਾਣਕਾਰੀ ਦਿੰਦਿਆਂ ਭਗਵਾਂਧਾਰੀ ਟੀਮ ਦੇ ਆਗੂਆਂ ਨੇ ਦੱਸਿਆ ਕਿ 17 ਅਪ੍ਰੈਲ ਨੂੰ ਪਿੰਡ ਕਾਨਪੁਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਉਹਨਾਂ ਕਿਹਾ ਕਿ ਜਿਲ੍ਹਾ ਭਰਦੀਆਂ ਰਾਮਲੀਲਾ ਕਮੇਟੀਆਂ ਅਤੇ ਮੰਦਰ ਕਮੇਟੀਆਂ ਨਾਲ ਇਸ ਬਾਬਤ ਬੈਠਕ ਕੀਤੀ ਗਈ ਹੈ ਤਾਂ ਜੋ ਇਸ ਸ਼ੋਭਾ ਯਾਤਰਾ ਨੂੰ ਹੋਰ ਵੀ ਬਵੇ ਤਰੀਕੇ ਨਾਲ ਕੱਢਿਆ ਜਾ ਸਕੇ