ਪਠਾਨਕੋਟ: ਗੋਰੀ ਸ਼ੰਕਾ ਸੇਵਾ ਸਮਿਤੀ ਪਠਾਨਕੋਟ ਵੱਲੋਂ ਇੰਦਰਾ ਕਲੋਨੀ ਸਥਿਤ ਮੰਦਰ ਵਿਖੇ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ
ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਗੋਰੀ ਸ਼ੰਕਾ ਸੇਵਾ ਸਮਿਤੀ ਪਠਾਨਕੋਟ ਵੱਲੋਂ ਲਗਾਤਾਰ ਲੋਕਾਂ ਦੀ ਸਿਹਤ ਦੀ ਜਾਂਚ ਨੂੰ ਲੈ ਕੇ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਕਿਹਾ ਜਿਸ ਦੇ ਵਿੱਚ ਬਾਹਰ ਡਾਕਟਰਾਂ ਵੱਲੋਂ ਜਾਂਚ ਦੇ ਨਾਲ ਨਾਲ ਮਰੀਜ਼ਾਂ ਨੂੰ ਦਵਾਈ ਵੀ ਦਿੱਤੀ ਜਾਂਦੀ ਹੈ ਪ੍ਰਧਾਨ ਸੰਜੀਵ ਮੱਲ ਨੇ ਕਿਹਾ ਨਰੋਲ ਅਤੇ ਸਿਹਤ ਮੰਦ ਪੰਜਾਬ ਦੀ ਕਲਪਨਾ ਨੂੰ ਲੈ ਕੇ ਇਹ ਕੈਂਪ ਲਗਾਏ ਜਾ ਰਹੇ ਨੇ।