Public App Logo
Jansamasya
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
No video available

ਪਠਾਨਕੋਟ: ਗੋਬਿੰਦ ਵਿਹਾਰ ਕਲੋਨੀ ਵਿਖੇ ਚੋਰਾਂ ਵੱਲੋਂ ਸ਼ਿਵ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ, ਮਾਮੂਨ ਕੈਂਟ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ

Pathankot, Pathankot | Apr 9, 2024
ਜਾਣਕਾਰੀ ਦਿੰਦੇ ਆ ਮੰਦਰ ਕਮੇਟੀ ਦੇ ਪ੍ਰਧਾਨ ਕੈਪਸ਼ਨ ਕੈਪਟਨ ਅਨੰਤ ਰਾਮ ਚੌਹਾਨ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਮੰਦਰ ਚੋਂ ਦਾਨ ਪੇਟਰ ਚੋਰੀ ਕੀਤੀ ਗਈ ਉਹਨਾਂ ਦੱਸਿਆ ਘਟਨਾ ਦਾ ਪਤਾ ਸਵੇਰੇ 5:30 ਵਜੇ ਦੇ ਕਰੀਬ ਪੰਡਿਤ ਨੰਦ ਕਿਸ਼ੋਰ ਸ਼ਾਸਤਰੀ ਨੂੰ ਲੱਗਿਆ ਜਿਨਾਂ ਨੇ ਬਾਅਦ ਵਿੱਚ ਉਹਨਾਂ ਨੂੰ ਸੂਚਨਾ ਦਿੱਤੀ ਉਹਨਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਥਾਣਾ ਮਮੂਨ cantt ਨੂੰ ਦਿੱਤੀ ਗਈ ਹੈ।