Public App Logo
Jansamasya
Haryana
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
���ोगी_आदित्यनाथ
Sonunigam
Arvindkejriwal
Rajasthannews
Rahul
Indianews
���ंगाल
Gwaliornews
New_delhi
���िल्ली_मेट्रो
Newsupdate
���निका
No video available

ਪਠਾਨਕੋਟ: ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਵੱਲੋਂ ਪੱਤਰਕਾਰ ਵਾਰਤਾਕਾਰ ਭਾਜਪਾ ਖਿਲਾਫ ਕੱਢੀ ਗਈ ਭੜਾਸ

Pathankot, Pathankot | Apr 11, 2024
ਵਿਕਾਸ ਸੈਣੀ ਨੇ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਲੋਕਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਦੇਸ਼ ਦੇ ਵਿੱਚ ਭਾਜਪਾ ਦੇ ਖਿਲਾਫ ਵਿਰੋਧੀ ਲਹਿਰ ਚੱਲ ਰਹੀ ਹੈ। ਉਸ ਦੇ ਬਾਵਜੂਦ ਭਾਜਪਾ ਦੇ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਦੇ ਮਕਸਦ ਦੇ ਨਾਲ ਅਬਕੀ ਬਾਹਰ 400 ਪਾਰ ਦਾ ਨਾਰਾ ਦਿੱਤਾ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਇੱਕ ਜੁਮਲਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਨੂੰ 20 ਤੋਂ ਵੱਧ ਸੀਟਾਂ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਮਿਲ ਸਕਦੀਆਂ।
ਪਠਾਨਕੋਟ: ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਵੱਲੋਂ ਪੱਤਰਕਾਰ ਵਾਰਤਾਕਾਰ ਭਾਜਪਾ ਖਿਲਾਫ ਕੱਢੀ ਗਈ ਭੜਾਸ - Pathankot News