Public App Logo
Profile Picture

kotla news

@kotlanews
348Followers
3Following
ਸੰਗਰੂਰ: ਸੰਗਰੂਰ ਵਿਖੇ ਪਨ ਬਸ ਡਰਾਈਵਰ ਅਤੇ ਕਨੈਕਟਰਾਂ ਦੇ ਧਰਨੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਪੁਲਿਸ ਨੇ ਕੀਤੀ ਬਦ ਸਲੂਕੀ।
ਸੰਗਰੂਰ: ਸਰਕਾਰੀ ਬੱਸਾਂ ਦੇ ਡਰਾਈਵਰ ਅਤੇ ਕਨੈਕਟਰ ਬੱਸਾਂ ਦੇ ਨਿੱਜੀ ਕਰਨ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਜਿਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ।
ਮਲੇਰਕੋਟਲਾ: ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਨਵੀਆਂ ਸੜਕਾਂ ਕਰੋੜਾਂ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਨੇ।
ਸੰਗਰੂਰ: ਲੋਕਾਂ ਦਾ ਪੈਸਾ ਬੈਂਕਾਂ ਵਿੱਚ ਪਿਆ ਸਹੀ ਦਾਵੇਦਾਰਾਂ ਤੱਕ ਪਹੁੰਚਾਉਣ ਦੇ ਲਈ ਵਿਚਾਰ ਚਰਚਾ ਕਰਵਾਉਣ ਲਈ ਇੱਕ ਸੈਮੀਨਾਰ ਸੰਗਰੂਰ ਵਿਖੇ ਕਰਵਾਇਆ ਗਿਆ।
ਮਲੇਰਕੋਟਲਾ: ਕਿਲਾ ਰਹਿਮਤਗੜ੍ਹ ਵਿਖੇ ਨਵੀਂ ਸੜਕ ਬਣਨ ਤੇ ਸਥਾਨਕ ਲੋਕਾਂ ਨੇ ਮਲੇਰਕੋਟਲਾ ਦੇ ਵਿਧਾਇਕ ਦਾ ਕੀਤਾ ਧੰਨਵਾਦ ਲੋਕਾਂ ਨੂੰ ਹੋਵੇਗਾ ਇਸ ਦਾ ਸਿੱਧਾ ਫਾਇਦਾ
ਸੰਗਰੂਰ: ਰਣਬੀਰ ਕਾਲਜ ਵਿੱਚ ਪੁੱਜੇ ਐਸਐਸਪੀ ਸੰਗਰੂਰ ਅਤੇ ਡਿਪਟੀ ਕਮਿਸ਼ਨਰ ਜਿੱਥੇ ਮਹਿਲਾਵਾਂ ਲਈ ਦੋ ਰੋਜ਼ਾ ਮੇਲਾ ਕਰਵਾਇਆ ਗਿਆ।
ਮਲੇਰਕੋਟਲਾ: ਜਦੋਂ ਗੱਲਾ ਚੋਰੀ ਨਾ ਹੋਇਆ ਤਾਂ ਅੱਕ ਕੇ ਚੋਰ ਸਤਰ ਹੀ ਕਬਰ ਸਥਾਨ ਦੇ ਵਿੱਚੋਂ ਲੈ ਕੇ ਹੋਇਆ ਤਿੱਤਰ
ਮਲੇਰਕੋਟਲਾ: ਮਲੇਰਕੋਟਲਾ ਬੱਸ ਸਟੈਂਡ ਵਿਖੇ ਟਰੈਫਿਕ ਇੰਚਾਰਜ ਵੱਲੋਂ ਵੱਖੋ ਵੱਖ ਵਾਹਨਾਂ ਦੇ ਚਲਾਨ ਕੱਟੇ ਕਿਸੇ ਵੀ ਪ੍ਰਕਾਰ ਦੀ ਮੋਡੀਫਿਕੇਸ਼ਨ ਨਾ ਹੋਵੇ।
ਸੰਗਰੂਰ: 102 ਲਾਭਪਾਤਰੀਆਂ ਨੂੰ ਪੱਕੇ ਮਕਾਨਾਂ ਲਈ ਦੋ ਕਰੋੜ 55 ਲੱਖ ਰੁਪਏ ਦੇ ਚੈੱਕ ਬਰਿੰਦਰ ਕੁਮਾਰ ਗੋਇਲ ਕੈਬਨਟ ਮੰਤਰੀ ਵੱਲੋਂ ਵੰਡੇ ਗਏ।
ਮਲੇਰਕੋਟਲਾ: ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਨ ਸ਼ਹਿਰ ਵਾਸੀ ਪਰੇਸ਼ਾਨ
ਮਲੇਰਕੋਟਲਾ: ਹਲਕਾ ਦਿੜ੍ਹਬਾ ਦੀਆਂ ਪੰਚਾਇਤਾਂ ਨੂੰ ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਦੀ ਮਾਤਾ ਵੱਲੋਂ ਕਰੋੜਾਂ ਦੇ ਚੈੱਕ ਵੰਡੇ।
ਮਲੇਰਕੋਟਲਾ: ਟਰੈਫਿਕ ਇੰਚਾਰਜ ਗੁਰਮੁਖ ਸਿੰਘ ਵੱਲੋਂ ਧੁੰਦ ਦੇ ਦਿਨਾਂ ਦੇ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਵਾਹਣ ਚਲਾਉਣ ਦੀ ਕੀਤੀ ਅਪੀਲ।
ਮਲੇਰਕੋਟਲਾ: ਅੰਗਹੀਣਾ ਵੱਲੋਂ ਕਿਉਂ ਦਿੱਤਾ ਗਿਆ ਡੀਸੀ ਨੂੰ ਮੰਗ ਪੱਤਰ ਸੁਣੋ
ਸੰਗਰੂਰ: ਸੰਗਰੂਰ ਦੇ ਵਿੱਚ ਹੋਇਆ ਫਿਰ ਐਨਕਾਊਂਟਰ
ਸੰਗਰੂਰ: ਡੀਐਸਪੀ ਮਾਨਵਜੀਤ ਵੱਲੋਂ ਮੈਡੀਕਲ ਸਟੋਰਾਂ ਦੀ ਕੀਤੀ ਅਚਨਚੇਤ ਚੈਕਿੰਗ ਨਾਲ ਡਰੱਗ ਇੰਸਪੈਕਟਰ ਵੀ ਰਿਹਾ ਮੌਜੂਦ।
ਮਲੇਰਕੋਟਲਾ: ਧਰਮਿੰਦਰ ਦਾ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਮਲੇਰਕੋਟਲਾ ਦੇ ਪਿੰਡ ਬੰਨਭੋਰਾ ਵਿਖੇ ਹੋਇਆ ਸੀ ਅਤੇ ਹੁਣ ਧਰਮਿੰਦਰ ਦੀ ਮੌਤ ਤੋਂ ਬਾਅਦ ਪਿੰਡ।
ਸੰਗਰੂਰ: ਪੰਜਾਬ ਸਰਕਾਰ ਦੇ ਖਿਲਾਫ ਨੌਜਵਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਡ ਜਾਮ
ਸੰਗਰੂਰ: ਸੈਰ ਕਰਦੇ ਸਮੇਂ ਇੱਕ ਔਰਤ ਨੂੰ ਟੈਂਪੂ  ਨੇ ਕੁਚਲਿਆ ਮੌਕੇ ਤੇ ਹੋਈ ਮੌਤ
ਮਲੇਰਕੋਟਲਾ: ਸੁਣੋ ਪੰਜਾਬ ਪੁਲਿਸ ਦੀ ਕਿਉਂ ਕੀਤੀ ਬੱਲੇ ਬੱਲੇ
ਮਲੇਰਕੋਟਲਾ: ਮਾਣਕ ਮਾਜਰਾ ਪਿੰਡ ਦੇ ਰੋਡ ਤੇ ਲੱਗੀ ਪਟਾਕਾ ਫੈਕਟਰੀ ਨੂੰ ਅੱਗ ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ।
ਮਲੇਰਕੋਟਲਾ: ਪਿਛਲੇ ਦਿਨ ਹੋਈ ਇੱਕ ਵੀਡੀਓ ਵਾਇਰਲ ਮਾਮਲੇ ਦੇ ਵਿੱਚ ਡੀਐਸਪੀ ਮਾਨਵਜੀਤ ਸਿੰਘ ਮੀਡੀਆ ਦੇ ਹੋਏ ਸਾਹਮਣੇ ਦੱਸੀ ਸਾਰੀ ਕਹਾਣੀ।
ਸੰਗਰੂਰ: ਸੁਨਾਮ ਹਲਕੇ ਤੋਂ ਬੱਸ ਸੇਵਾ ਅਨੰਦਪੁਰ ਸਾਹਿਬ ਲਈ ਮੁਫਤ ਯਾਤਰਾ ਲਈ ਸ਼ੁਰੂ ਕੀਤੀ ਤਾਂ ਜੋ ਸ਼ਹੀਦੀ ਦਿਹਾੜੇ ਨੂੰ ਲੋਕ ਉੱਥੇ ਪੁੱਜ ਸਕਣ।
ਮਲੇਰਕੋਟਲਾ: ਪੂਰਾ ਸੀਆਈਏ ਸਟਾਫ ਮਾਹੌਰਾਣਾ ਦੇ ਮੁਲਾਜ਼ਮਾਂ ਦੇ ਨਾਲ ਹੋਈ ਇੱਕ ਨੌਜਵਾਨ ਦੀ ਜੰਮ ਕੇ ਬਹਿਸ
ਮਲੇਰਕੋਟਲਾ: ਪਟਾਕਾ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਲੋਕ ਘਬਰਾ ਕੇ ਘਰਾਂ ਚੋਂ ਭੱਜੇ ਬਾਹਰ
ਮਲੇਰਕੋਟਲਾ: ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਲੇਰਕੋਟਲਾ ਸਰਕਾਰੀ ਕਾਲਜ ਵਿਖੇ ਲਾਈਟ ਐਂਡ ਸਾਊਂਡ ਸਮਾਗਮ ਕਰਵਾਇਆ ਸਿਹਤ ਮੰਤਰੀ ਮੁੱਖ ਮਹਿਮਾਨ ।