ਮਲੇਰਕੋਟਲਾ: ਹਲਕਾ ਦਿੜ੍ਹਬਾ ਦੀਆਂ ਪੰਚਾਇਤਾਂ ਨੂੰ ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਦੀ ਮਾਤਾ ਵੱਲੋਂ ਕਰੋੜਾਂ ਦੇ ਚੈੱਕ ਵੰਡੇ।
ਹਲਕਾ ਦਿਲਵਾ ਦੇ ਵਿਧਾਇਕ ਤੇ ਕੈਬਨ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਨੂੰ ਨਾਲ ਲੈ ਕੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਕਰੋੜਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ ਅਤੇ ਨਾਲ ਹੀ ਨਾਲ ਇਹ ਯਕੀਨੀ ਬਣਾਇਆ ਕਿ ਪੰਚਾਇਤਾਂ ਵੱਲੋਂ ਇਹ ਵਿਕਾਸ ਕਾਰਜਾਂ ਲਈ ਦਿੱਤੇ ਚੈੱਕ ਇਮਾਨਦਾਰੀ ਨਾਲ ਵਰਤੇ ਜਾਣ ਤੇ ਕੰਮ ਹੋਣ ਤਾਂ ਜੋ ਚੌ ਤਰਫਾ ਵਿਕਾਸ ਪਿੰਡਾਂ ਦਾ ਹੋ ਸ