ਮਲੇਰਕੋਟਲਾ: ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਨਵੀਆਂ ਸੜਕਾਂ ਕਰੋੜਾਂ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਨੇ।
ਹਲਕਾ ਅਮਰਗੜ੍ਹ ਦੇ ਵਿੱਚ ਚੋਹ ਤਰਫਾ ਵਿਕਾਸ ਜਲਦ ਵਿਕੇਗਾ। ਅਤੇ ਜਲਦ ਨਵੀਆਂ ਸੜਕਾਂ ਕਰੋੜਾਂ ਦੀ ਲਾਗਤ ਨਾਲ ਬਣ ਜਾ ਰਹੀਆਂ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਦੌਰਾਨ ਕਹੀਆਂ ਤੇ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਕਈ ਪਿੰਡਾਂ ਨੂੰ ਇੱਕ ਦੂਜੇ ਨਾਲ ਜੋੜਨ ਵਾਲੀਆਂ ਨਵੀਆਂ ਸੜਕਾਂ ਜਲਦ ਬਣਨਗੀਆਂ ਜਿਸ ਦਾ ਫਾਇਦਾ ਲੋਕਾਂ ਨੂੰ ਹੋਵੇਗਾ।