ਮਲੇਰ ਕੋਟਲਾ ਪੁਲਿਸ ਵੱਲੋਂ ਨਸ਼ੇ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕਸਿਆ ਹੋਇਆ ਹੈ ਜੇ ਗੱਲ ਕਰੀਏ ਤਾਂ ਇੱਕ ਸੋਸ਼ਲ ਮੀਡੀਆ ਦੇ ਖੂਬ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਸੀਆਈਏ ਸਟਾਫ ਪੁਲਿਸ ਦੇ ਮੁਲਾਜ਼ਿਮ ਖਿਲਾਫ ਇੱਕ ਵੀਡੀਓ ਪਾਈ ਹੋਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਉਹ ਨਸ਼ਾ ਵਿਕਵਾ ਰਹੇ ਨੇ ਪਰ ਅਸਲ ਸੱਚਾਈ ਸਾਹਮਣੇ ਆਈ ਜਦੋਂ ਡੀਐਸਪੀ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਤੇ ਦੱਸਿਆ ਕਿ ਆਰੋਪੀ ਲਾਕ ਮਾਮਲਾ ਦਰਜ ਕੀਤਾ ਗਿਆ ਹੈ।।