ਏਕਤਾ ਹੈਂਡੀਕੈਪਟ ਯੂਨੀਅਨ ਪੰਜਾਬ ਦੇ ਆਗੂਆਂ ਤੇ ਮੈਂਬਰਾਂ ਵੱਲੋਂ ਇੱਕ ਮੰਗ ਪੱਤਰ ਡੀਸੀ ਮਲੇਰ ਕੋਟਲਾ ਨੂੰ ਦਿੱਤਾ ਗਿਆ ਇਹਨਾਂ ਵੱਲੋਂ ਮੰਗ ਕੀਤੀ ਗਈ ਕਿ ਸਾਡੀਆਂ ਪੈਨਸ਼ਨਨਾ ਵਧਾਈਆਂ ਜਾਣ ਅਤੇ ਹੋਰ ਜੋ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰ ਪੂਰਾ ਕਰੇ ਇਹਨਾਂ ਨੇ ਜੋ ਮੰਗ ਪੱਤਰ ਦਿੱਤਾ ਤਾਂ ਡੀਸੀ ਤੋਂ ਮੰਗ ਕੀਤੀ ਕਿ ਇਹ ਮੰਗ ਪੱਤਰ ਸਾਡਾ ਪੰਜਾਬ ਸਰਕਾਰ ਕੋਲ ਭੇਜਿਆ ਜਾਵੇ ਤਾਂ ਜੋ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਸਕਣ