ਮਲੇਰਕੋਟਲਾ: ਜਦੋਂ ਗੱਲਾ ਚੋਰੀ ਨਾ ਹੋਇਆ ਤਾਂ ਅੱਕ ਕੇ ਚੋਰ ਸਤਰ ਹੀ ਕਬਰ ਸਥਾਨ ਦੇ ਵਿੱਚੋਂ ਲੈ ਕੇ ਹੋਇਆ ਤਿੱਤਰ
ਅੱਜ ਦੇ ਸਮੇਂ ਦੇ ਵਿੱਚ ਚੋਰ ਕਬਰਿਸਤਾਨ ਧਾਰਨਕ ਸਥਾਨ ਘਾਟਾਂ ਚੋਂ ਵੀ ਚੋਰੀਆਂ ਕਰਨ ਲੱਗ ਪਏ ਹਨ ਇੰਜ ਲੱਗਦਾ ਹੈ ਕਿ ਰੱਬ ਦਾ ਡਰ ਹੀ ਇਹਨਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਚੁੱਕਿਆ ਹੈ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਬਾਬਾ ਬੋਦਲੇ ਸਾਹਿਬ ਕਬਰਸਤਾਨ ਦੇ ਵਿੱਚੋਂ ਇੱਕ ਚੋਰ ਗੱਲਾ ਤੋੜ ਕੇ ਪੈਸੇ ਲੈ ਕੇ ਜਾਣ ਲੱਗਿਆ ਪਰ ਗੱਲਾਂ ਟੁੱਟਿਆ ਨਹੀਂ ਆਖਰ ਅੱਕ ਕੇ ਚੋਰ ਨੇ ਉੱਥੇ ਪਈ ਛਤਰੀ ਆਪਣੇ ਮੋਢਿਆਂ ਤੇ ਉਠਾ ਕੇ ਚਲਾ ਗਿਆ ਲੋਕਾਂ ਦੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ