ਅਮਰਗੜ੍ਹ ਹਲਕੇ ਦੇ ਪਿੰਡ ਮਾਣਕ ਮਾਜਰਾ ਦੇ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਪਿੰਡ ਦੇ ਵਿੱਚ ਲੋਕ ਘਰਾਂ ਚੋਂ ਬਾਹਰ ਆ ਗਏ ਅਤੇ ਹੋਰ ਫੈਕਟਰੀਆਂ ਦੇ ਲੋਕ ਵੀ ਬਾਹਰ ਨਿਕਲ ਆਏ ਲੋਕਾਂ ਨੇ ਮੰਗ ਕੀਤੀ ਕਿ ਪਟਾਕਾ ਫੈਕਟਰੀ ਨੂੰ ਇਥੋਂ ਹਟਾਇਆ ਜਾਵੇ ਅਤੇ ਜੀਨਾ ਦੀ ਗਲਤੀ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ