Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh
Haryana

ਸੰਗਰੂਰ: ਡੀਐਸਪੀ ਮਾਨਵਜੀਤ ਵੱਲੋਂ ਮੈਡੀਕਲ ਸਟੋਰਾਂ ਦੀ ਕੀਤੀ ਅਚਨਚੇਤ ਚੈਕਿੰਗ ਨਾਲ ਡਰੱਗ ਇੰਸਪੈਕਟਰ ਵੀ ਰਿਹਾ ਮੌਜੂਦ।

Sangrur, Sangrur | Nov 25, 2025
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਡੀਐਸਪੀ ਮਲੇਰਕੋਟਲਾ ਮਾਨਵਜੀਤ ਸਿੰਘ ਅਤੇ ਡਰੱਗ ਇੰਸਪੈਕਟਰ ਤੇ ਪੁਲਿਸ ਪਾਰਟੀ ਸਮੇਤ ਕਈ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ ਦੱਸ ਦੀਏ ਕਿ ਕਿਸੇ ਕਿਸਮ ਦਾ ਕੋਈ ਨਸ਼ੇ ਦਾ ਸਮਾਨ ਜਾ ਨਸ਼ੇ ਦੀ ਦਵਾਈ ਨਾ ਵੇਚੀ ਜਾਵੇ ਅਤੇ ਰਿਕਾਰਡ ਦੀ ਪੂਰੀ ਜਾਂਚ ਇਸ ਮੌਕੇ ਟੀਮ ਵੱਲੋਂ ਕੀਤੀ ਗਈ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਸੰਗਰੂਰ: ਡੀਐਸਪੀ ਮਾਨਵਜੀਤ ਵੱਲੋਂ ਮੈਡੀਕਲ ਸਟੋਰਾਂ ਦੀ ਕੀਤੀ ਅਚਨਚੇਤ ਚੈਕਿੰਗ ਨਾਲ ਡਰੱਗ ਇੰਸਪੈਕਟਰ ਵੀ ਰਿਹਾ ਮੌਜੂਦ। - Sangrur News