ਕੈਮਰਾ ਇਹ ਦਰਦ ਕਿੰਨੇ ਜਾਣੇ ਨੇ ਇਹ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਦੋਂ ਵੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਉਸ ਸੱਕੀ ਵਿਅਕਤੀ ਕੋਲ ਜਾਂਦੇ ਹਨ ਮਲੇਰਕੋਟਲਾ ਦੇ ਸੀਏ ਸਟਾਫ ਵੱਲੋਂ ਸੂਚਨਾ ਮਿਲਣ ਤੇ ਇੱਕ ਨੌਜਵਾਨ ਕੋਲ ਜਦੋਂ ਗਏ ਤਾਂ ਉਸ ਦੇ ਸਾਥੀ ਵੱਲੋਂ ਕਾਫੀ ਜਿਆਦਾ ਬਹਿਸ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਕੀਤੀ ਗਈ ਦੇਖੋ ਇਹ ਵੀਡੀਓ