ਬਹੁਤ ਸਾਰੇ ਲੋਕਾਂ ਦੇ ਬਾਜ਼ਾਰਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਪਿੰਡਾਂ ਅਤੇ ਮੇਨ ਰੋਡਾਂ ਦੇ ਉੱਤੇ ਜਾਂਦੇ ਆਉਂਦੇ ਸਮੇਂ ਮੋਬਾਇਲ ਫੋਨ ਡਿੱਗ ਜਾਂਦੇ ਹਨ ਜਾਂ ਫਿਰ ਚੋਰੀ ਹੋ ਜਾਂਦੇ ਹਨ ਇਹਨਾਂ ਨੂੰ ਲੈਣ ਲਈ ਇੱਕ ਸ਼ਿਕਾਇਤ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਪਹਿਲਾਂ ਕਦੇ ਵੀ ਕਿਸੇ ਨੂੰ ਕੋਈ ਮੋਬਾਈਲ ਇਸ ਤਰਾਂ ਮਿਲਦਾ ਨਹੀਂ ਸੀ ਜਿਸ ਤਰ੍ਹਾਂ ਹੁਣ ਮਲੇਰਕੋਟਲਾ ਪੁਲਿਸ ਨੇ ਲੋਕਾਂ ਨੂੰ ਲੱਭ ਕੇ ਮੋਬਾਇਲ ਫੋਨ ਦਿੱਤੇ