ਖਨੌਰੀ ਦੇ 102 ਲਾਭਪਾਤਰੀ ਪਰਿਵਾਰਾਂ ਨੂੰ ਦੋ ਕਰੋੜ 55 ਲੱਖ ਰੁਪਏ ਦੀ ਲਾਗਤ ਦੇ ਚੈੱਕ ਵੰਡੇ ਗਏ। ਦੱਸ ਦੀਏ ਕਿ ਹੁਣ ਇਹ ਪਰਿਵਾਰ ਆਪਣੇ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾ ਸਕੇਗਾ ਇਹ ਚੈੱਕ ਪੱਕੇ ਮਕਾਨ ਬਣਾਉਣ ਲਈ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵੰਡੇ ਗਏ ਤੇ ਨਾਲ ਹੀ ਕਿਹਾ ਕਿ ਜਲਦ ਪਜ ਕਰੋੜ ਦੀ ਲਾਗਤ ਵਾਲਾ ਟ੍ਰੀਟਮੈਂਟ ਪਲਾਂਟ ਵੀ ਇਲਾਕੇ ਵਿੱਚ ਸ਼ੁਰੂ ਹੋਵੇਗਾ।