ਮਲੇਰਕੋਟਲਾ ਦੇ ਟਰੈਫਿਕ ਇੰਚਾਰਜ ਗੁਰਮਤ ਸਿੰਘ ਲੱਡੀ ਵੱਲੋਂ ਲਗਾਤਾਰ ਮੋਡੀਫਿਕੇਸ਼ਨ ਕੀਤੇ ਗਏ ਵਾਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ। ਜੇ ਗੱਲ ਕਰੀਏ ਬੱਸ ਸਟੈਂਡ ਦੀ ਤਾਂ ਬੱਸ ਸਟੈਂਡ ਵਿਖੇ ਵੀ ਜਿਹੜੇ ਦੋ ਪਈਆ ਵਾਹਨ ਨੇ ਉਹਨਾਂ ਦੇ ਸਿਕਿਉਰਟੀ ਪਲੇਟ ਨੰਬਰ ਪਲੇਟ ਨਾ ਲੱਗੇ ਹੋਣ ਕਰਕੇ ਹੈਡਲਾਈਟਸ ਤੇ ਫਿਲਮ ਪੱਟੀ ਹੋਣ ਤੇ ਅਤੇ ਵਾਹਨਾਂ ਤੇ ਪ੍ਰੈਸ਼ਰ ਹਾਰ ਹੋਣ ਤੇ ਅਜਿਹੇ ਆ ਤੇ ਚਲਾਨ ਕੱਟੇ।