1953 ਵਿੱਚ ਧਰਮਿੰਦਰ ਦਾ ਪਹਿਲਾ ਵਿਆਹ ਮਲੇਰਕੋਟਲਾ ਜਿਲੇ ਦੇ ਪਿੰਡ ਬੰਨਭੋਰਾ ਵਿਖੇ ਹੋਇਆ ਸੀ ਤੇ ਉਹਨਾਂ ਦਾ ਵਿਆਹ ਪ੍ਰਕਾਸ਼ ਕੌਰ ਜੋ ਇਸੀ ਘਰ ਵਿੱਚ ਰਹਿੰਦੀ ਸੀ ਨਾਲ ਹੋਇਆ ਧਰਮਿੰਦਰ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦਾ ਆਪਣਾ ਪਰਿਵਾਰਕ ਮੈਂਬਰ ਤੇ ਪੂਰੇ ਪਿੰਡ ਦਾ ਪਰਾਉਣਾ ਇਸ ਦੁਨੀਆਂ ਤੋਂ ਚਲਿਆ ਗਿਆ ਜਿਸ ਦਾ ਅਫਸੋਸ ਸਾਰੀ ਜ਼ਿੰਦਗੀ ਰਹੇਗਾ ਅਤੇ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ।