Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
मौत
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh

ਸੰਗਰੂਰ: ਲੋਕਾਂ ਦਾ ਪੈਸਾ ਬੈਂਕਾਂ ਵਿੱਚ ਪਿਆ ਸਹੀ ਦਾਵੇਦਾਰਾਂ ਤੱਕ ਪਹੁੰਚਾਉਣ ਦੇ ਲਈ ਵਿਚਾਰ ਚਰਚਾ ਕਰਵਾਉਣ ਲਈ ਇੱਕ ਸੈਮੀਨਾਰ ਸੰਗਰੂਰ ਵਿਖੇ ਕਰਵਾਇਆ ਗਿਆ।

Sangrur, Sangrur | Nov 28, 2025
ਸੰਗਰੂਰ ਵਿਖੇ ਬੈਂਕਾਂ ਵਿੱਚ ਬੇਦਾਵਾ ਲੋਕਾਂ ਦਾ ਪੈਸਾ ਇਸੇ ਤਰ੍ਹਾਂ ਵਿਅਰਥ ਪਿਆ ਹੈ ਜਿਸ ਦਾ ਕੋਈ ਵੀ ਦਾਵੇਦਾਰ ਸਾਹਮਣੇ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਭਾਰਤੀ ਬੈਂਕ ਵੱਲੋਂ ਇੱਕ ਸੈਮੀਨਾਰ ਸੰਗਰੂਰ ਵਿਖੇ ਕਰਵਾਇਆ ਗਿਆ ਜਿੱਥੇ ਕਿ ਲੋਕਾਂ ਦਾ ਪੈਸਾ ਸਹੀ ਦਾਵੇਦਾਰ ਤੱਕ ਪਹੁੰਚਾਉਣ ਦੀ ਮੁਹਿੰਮ ਨੂੰ ਲੈ ਕੇ ਇੱਕ ਸੈਮੀਨਾਰ ਕਰਵਾਇਆ ਗਿਆ। ਅਤੇ ਲੋਕਾਂ ਤੋਂ ਸਲਾਹ ਲਏ ਗਈ ਕਿ ਲੋਕ ਆਪਣੇ ਪੈਸੇ ਦਾ ਹੱਕ ਕਿਵੇਂ ਜਿਤਾ ਸਕਦੇ ਨੇ ਬੈਂਕ ਵਿੱਚ ਪਏ ਦਾ ।
ਸੰਗਰੂਰ: ਲੋਕਾਂ ਦਾ ਪੈਸਾ ਬੈਂਕਾਂ ਵਿੱਚ ਪਿਆ ਸਹੀ ਦਾਵੇਦਾਰਾਂ ਤੱਕ ਪਹੁੰਚਾਉਣ ਦੇ ਲਈ ਵਿਚਾਰ ਚਰਚਾ ਕਰਵਾਉਣ ਲਈ ਇੱਕ ਸੈਮੀਨਾਰ ਸੰਗਰੂਰ ਵਿਖੇ ਕਰਵਾਇਆ ਗਿਆ। - Sangrur News