Public App Logo
Jansamasya
News
पुलिस
Bjp
National
Bihar
India
कांग्रेस
बीजेपी
Gujarat
भाजपा
Accident
Congress
Modi
Delhi
Viral
Jharkhand
Up
Breakingnews
Narendramodi
Madhya_pradesh
उत्तरप्रदेश
Pmmodi
Rahulgandhi
यूपी
कानपुर
Uttarpradesh
Haryana
Cricket
Uttarakhand

ਸੰਗਰੂਰ: ਸੰਗਰੂਰ ਵਿਖੇ ਪਨ ਬਸ ਡਰਾਈਵਰ ਅਤੇ ਕਨੈਕਟਰਾਂ ਦੇ ਧਰਨੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਪੁਲਿਸ ਨੇ ਕੀਤੀ ਬਦ ਸਲੂਕੀ।

Sangrur, Sangrur | Nov 28, 2025
ਸੰਗਰੂਰ ਦਾ ਪੱਤਰਕਾਰ ਭਾਈਚਾਰਾ ਅੱਜ ਦੁਪਹਿਰ ਤੋਂ ਸ਼ਾਮ ਤੱਕ ਧਰਨੇ ਤੇ ਬੈਠਾ ਰਿਹਾ। ਕਾਰਨ ਪਨ ਬਸ ਡਰਾਈਵਰਾਂ ਤੇ ਕਨੈਕਟਰਾਂ ਵੱਲੋਂ ਧਰਨਾ ਦਿੱਤਾ ਗਿਆ ਸੀ ਜਿਸ ਦੀ ਕਵਰੇਜ ਪੱਤਰਕਾਰ ਭਾਈਚਾਰਾ ਕਰ ਰਿਹਾ ਸੀ ਜਿਸ ਦੌਰਾਨ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਗਈ ਇਹਨੇ ਨਹੀਂ ਕੀਰਤੀ ਪਾਲ ਨਾਮਕ ਪੱਤਰਕਾਰ ਦਾ ਫੋਨ ਵੀ ਤੋੜ ਦਿੱਤਾ ਗਿਆ। ਜਿਸ ਤੋਂ ਗੁੱਸਾ ਏ ਪੱਤਰਕਾਰਾਂ ਨੇ ਸੜਕ ਦੇ ਵਿਚਕਾਰ ਹੀ ਧਰਨਾ ਦਿੱਤਾ।