ਸੰਗਰੂਰ ਦੇ ਰਣਬੀਰ ਕਾਲਜ ਦੇ ਵਿੱਚ ਮਹਿਲਾਵਾਂ ਲਈ ਸਖੀ ਮੇਲਾ ਕਰਵਾਇਆ ਗਿਆ। ਜਿਸ ਦਾ ਉਦੇਸ਼ ਸੀ ਕਿ ਮਹਿਲਾਵਾਂ ਨੂੰ ਕਿਵੇਂ ਹੋਰ ਮਜਬੂਤ ਕਰਨ ਦੇ ਲਈ ਯੋਗ ਕਦਮ ਚੁੱਕਣੇ ਚਾਹੀਦੇ ਨੇ ਅਤੇ ਉਹਨਾਂ ਦੀ ਹੌਸਲਾ ਅਫਜਾਈ ਵਧਾਣੀ ਚਾਹੀਦੀ ਹੈ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸਤਿੰਦਰ ਸਰਤਾਜ ਜਿਨਾਂ ਨੇ ਇੱਥੇ ਲੱਕੀਆਂ ਸੱਭਿਆਚਾਰਕ ਦੁਕਾਨਾਂ ਵੀ ਵੇਖੀਆਂ ਅਤੇ ਜਮ ਕੇ ਤਾਰੀਫ ਕੀਤੀ।