Public App Logo
Profile Picture

Kaushik Purshottam

@pkaushik0523
3272Followers
5Following
ਸਮਾਣਾ: ਚੋਣ ਕਮਿਸ਼ਨ ਵੱਲੋੰ ਸਕੂਲਾਂ 'ਚ ਸਵੀਪ ਗਤੀਵਿਧੀਆਂ ਰਾਹੀ ਸਰਕਾਰੀ ਸਕੂਲ ਕੰਨਿਆ ਦੀ ਵਿਦਿਆਰਥਣਾਂ ਨੇ ਵੋਟ ਪਾਉਣ ਲਈ ਸ਼ਹਿਰ 'ਚ ਕੱਢੀ ਜਾਗਰੂਕ ਰੈਲੀ।
ਸਮਾਣਾ: ਮਾਰਕਿਟ ਕਮੇਟੀ ਦਫਤਰ 'ਚ ਕਣਕ ਦੀ ਖਰੀਦ ਸਬੰਧੀ ਐਸਡੀਐਮ ਰੀਚਾ ਗੋਇਲ ਨੇ ਆੜਤੀਆ ਨਾਲ ਕੀਤੀ ਮੀਟਿੰਗ,ਕਿਸਾਨ ਨਹੀੰ ਹੋਣਗੇ ਪ੍ਰੇਸ਼ਾਨ।
ਸਮਾਣਾ: ਐਸਟੀਐਫ ਪੁਲਿਸ ਦੀ ਟੀਮ ਨੇ ਪਿੰਡ ਬਿਜਲਪੁਰ ਤੋੰ ਇਕ ਵਿਅਕਤੀ ਨੂੰ 800 ਨਸ਼ੀਲੀ ਗੋਲੀਆਂ ਸਮੇਤ ਕਾਬੂ ਕਰ ਸਮਾਣਾ ਅਦਾਲਤ 'ਚ ਕੀਤਾ ਪੇਸ਼।
ਸਮਾਣਾ: ਈਦ ਮੌਕੇ ਮੁਸਲਿਮ ਭਾਈਚਾਰੇ ਵੱਲੋੰ ਈਦਗਾਹ 'ਚ ਨਮਾਜ ਅਦਾ ਕਰਕੇ ਸੁੱਖ ਸ‍ਾਂਤੀ ਦੀ ਕੀਤੀ ਕਾਮਨਾ,ਕੈਬਨਿਟ ਮੰਤਰੀ ਚੇਤਨ ਸਿੰਘ ਨੇ ਦਿੱਤੀ ਵਧ‍ਾਈ।
ਸਮਾਣਾ: ਆਫਿਸਰ ਕਲੋਨੀ ਦੇ ਮਕਾਨ ਦੇ ਉੱਤੇ ਲੱਗੇ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ 'ਚ ਲੱਗੀ ਅੱਗ, ਲੱਖਾਂ ਦਾ  ਹੋਇਆ ਨੁਕਸਾਨ।
ਸਮਾਣਾ: ਭਗਵਾਨ ਪਰਸ਼ੂਰਾਮ ਧਰਮਸ਼ਾਲਾ 'ਚ ਹਿੰਦੂ ਨਵੇ ਸਾਲ ਬਿਕਰਮੀ ਸੰਮਤ 2081 ਦਾ ਕੈਲੰਡਰ ਕੈਬਨਿਟ ਮੰਤਰੀ ਚੇਤਨ ਸਿੰਘ ਦੇ ਭਰਾ ਮਿੰਟੂ ਨੇ ਕੀਤਾ ਜਾਰੀ।
ਸਮਾਣਾ: ਸ੍ਰੀ ਸ਼ਕਤੀ ਸੇਵਾ ਦਲ ਵੱਲੋੰ ਮਾਤਾ ਮਨਸਾ ਦੇਵੀ ਦੇ ਮੇਲੇ ਲਈ 39ਵਾਂ ਵਿਸ਼ਾਲ ਭੰਡਾਰਾ ਲਈ ਦੋ ਰਾਸ਼ਨ ਦੇ ਟਰੱਕ ਹੋਏ ਰਵਾਨਾ।
ਸਮਾਣਾ: ਪਿੰਡ ਰਾਏਮਾਜਰਾ 'ਚ ਮੋਟਰਸਾਇਕਲ ਸਵਾਰ ਬੱਚੇ ਦੀ ਕਾਰ ਨਾਲ ਹੋਈ ਟੱਕਰ, ਜ਼ਖਮੀ ਬੱਚੇ ਨੂੰ ਪਿੰਡ ਦੇ ਨੌਜਵਾਨਾ ਨੇ ਹਸਪਤਾਲ ਕਰਵਾਇਆ ਭਰਤੀ।
ਸਮਾਣਾ: ਸਤੀ ਮਾਤਾ ਦੇ ਸਲਾਨਾ ਮੇਲੇ 'ਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਮਾਂ ਦਾ ਲਿਆ ਆਸ਼ੀਰਵਾਦ, ਕੈਬਿਨੇਟ ਮੰਤਰੀ ਚੇਤਨ ਸਿੰਘ ਨੇ ਵੀ ਭਰੀ ਹਾਜਰੀ
ਸਮਾਣਾ: ਪਿੰਡ ਮਿਆਲ ਖੁਰਦ 'ਚ ਟੈਲੀਫੋਨ ਟਾਵਰ ਦੀ ਬੈਟਰੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਇੱਕ ਚੋਰ ਨੂੰ ਦੋ ਬੈਟਰੀਆ ਸਮੇਤ ਕੀਤਾ ਕਾਬੂ।
ਸਮਾਣਾ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਲੋ‍ਕ‍ਾਂ ਨੇ ਆਪਣੇ ਹਥਿਆਰ ਸਦਰ ਥਾਣੇ 'ਚ ਜਮਾਂ ਕਰਵਾਉਣੇ ਕੀਤੇ ਸ਼ੁਰੂ, ਹੁਣ ਤੱਕ 1000 ਹਥਿਆਰ ਹੋਏ ਜਮਾਂ।
ਸਮਾਣਾ: ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਵੀ ਦੀ ਪ੍ਰੀਖਿਆ 'ਚ 500 ਚੋ 500 ਨੰਬਰ ਕਰਨ 'ਤੇ ਬਲਾਕ ਸਿੱਖਿਆ ਅਧਿਕਾਰੀ ਨੇ ਕੀਤਾ ਸਨਮਾਨਿਤ।
ਸਮਾਣਾ: ਸਿਟੀ ਪੁਲਿਸ ਚੌੰਕੀ ਨੇੜੇ ਭਾਜਪਾ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਲੱਡੂ ਵੰਡਕੇ ਮਨਾਇਆ।
ਸਮਾਣਾ: ਪਿੰਡ ਸ਼ਾਹਪੁਰ 'ਚ ਇੱਕ ਨੌਜਵਾਨ ਨੇ ਖੇਤਾਂ 'ਚ ਜਾਕੇ ਜਹਿਰਿਲੀ ਚੀਜ ਖਾਕੇ ਜੀਵਨ ਲੀਲਾ ਕੀਤੀ ਸਮਾਪਤ, ਤਿੰਨ ਲੋਕਾਂ ਖਿਲਾਫ ਮਾਮਲਾ ਹੋਇਆ ਦਰਜ।
ਸਮਾਣਾ: ਪੀਐਸਈਬੀ ਵੱਲੋੰ ਪੰਜਵੀੰ ਕਲਾਸ ਦੇ ਨਤੀਜੇ ਐਲਾਨੇ, ਦਵਿੰਦਰ ਮੁਨੀ ਜੈਨ ਸਕੂਲ ਦੇ ਬੱਚਿਆ ਨੇ 500 ਅੰਕਾਂ 'ਚ 500 ਨੰਬਰ ਕੀਤੇ ਪ੍ਰਾਪਤ।
ਸਮਾਣਾ: ਬੰਦਾ ਸਿੰਘ ਬਹਾਦੁਰ ਚੌੰਕ ਨੇੜੇ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਮਾਰੀ ਟੱਕਰ, ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਕਰਵਾਇਆ ਦਾਖਲ।
ਸਮਾਣਾ: ਪਟਿਆਲਾ ਰੋਡ 'ਤੇ ਧਾਗਾ ਮਿਲ ਦੇ ਗੋਦਾਮ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ।
ਸਮਾਣਾ: ਢਾਬੇ ਮਾਲਕ ਦੇ ਨਾਲ ਹੋਈ ਮਾਰਕੁੱਟ ਦੇ ਮਾਮਲੇ 'ਚ ਕਿਸਾਨਾਂ ਨੇ ਪਸਿਆਣਾ ਥਾਣੇ ਦੇ ਬਾਹਰ ਦਿੱਤਾ ਧਰਨਾ,  ਪੁਲਿਸ ਵੱਲੋੰ ਮਾਮਲਾ ਦਰਜ ਕਰ ਜਾਂਚ ਸ਼ੁਰੂ।
ਸਮਾਣਾ: ਪਟਿਆਲਾ ਤੋੰ ਸਮਾਣਾ ਸੜਕ 'ਤੇ ਪਏ ਡੁੰਘੇ ਡੁੰਘੇ ਖੱਡੇ, ਟੋਲ ਬੰਦ ਹੋਣ ਤੋੰ ਬਾਅਦ ਸੜਕ ਹੋਈ ਖਸਤਾ, ਲੋਕਾਂ ਨੇ ਜਲਦ ਮੁਰੰਮਤ ਕਰਨ ਦੀ ਕੀਤੀ ਮੰਗ।
ਸਮਾਣਾ: ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋੰ ਪਹਿਲਾਂ ਮਾਰਕਿਟ ਕਮੇਟੀ ਨੇ ਮੰਡੀ 'ਚ ਕੀਤੇ ਪੁੱਖਤਾ ਪ੍ਰਬੰਧ- ਸੈਕਟਰੀ ,ਮਾਰਕਿਟ ਕਮੇਟੀ
ਸਮਾਣਾ: ਅਮਾਮਗੜ ਮੁਹੱਲੇ 'ਚ ਇੱਕ ਵਿਆਹੁਤਾ ਮਹਿਲਾ ਨਾਲ ਉਸ ਦੇ ਪਤੀ ਤੇ ਜੇਠ ਨੇ ਕੀਤੀ ਮਾਰਕੁੱਟ, ਮਹਿਲਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਕਰਵਾਇਆ ਦਾਖਲ।
ਸਮਾਣਾ: ਟਰੱਕ ਯੂਨੀਅਨ 'ਚ ਡਰਾਈਵਰ ਵੱਲੋੰ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤੇ ਪੁਲਿਸ ਨੇ ਦੋ ਲੋਕਾਂ ਖਿਲਾਫ ਮਾਮਲਾ ਕੀਤਾ ਦਰਜ।
ਸਮਾਣਾ: ਪਿੰਡ ਨਮਾਦਾਂ 'ਚ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਕਥਿਤ ਮੁਲਜ਼ਮ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ 'ਚ ਕੀਤਾ ਪੇਸ਼, ਨਿਆਇਕ ਹਿਰਾਸਤ 'ਚ ਭੇਜਿਆ।
ਸਮਾਣਾ: ਟਰੱਕ ਯੂਨੀਅਨ 'ਚ ਇੱਕ ਡਰਾਈਵਰ ਦੀ ਭੇਦਭਰੇ ਹਲਾਤਾਂ 'ਚ ਲਾਸ਼ ਬਰਾਮਦ ਹੋਈ ਹੈ ਪੁਲਿਸ ਨੇ ਮ੍ਰਿਤਕ ਦੇਹ ਹਸਪਤਾਲ ਦੀ ਮੋਰਚਰੀ 'ਚ ਰੱਖੀ।
ਸਮਾਣਾ: ਪਿੰਡ ਤੁੱਲੇਵਾਲ ਨੇੜੇ ਪੁਲਿਸ ਨੇ ਇੱਕ ਵਿਅਕਤੀ ਨੂੰ ਪੰਜ ਕਿੱਲੋ ਭੁੱਕੀ ਸਮੇਤ ਕੀਤਾ ਕਾਬੂ, ਮੁਲਜ਼ਮ ਖਿਲਾਫ ਮਾਮਲਾ ਕੀਤਾ ਦਰਜ।