ਸਮਾਣਾ: ਭਗਵਾਨ ਪਰਸ਼ੂਰਾਮ ਧਰਮਸ਼ਾਲਾ 'ਚ ਹਿੰਦੂ ਨਵੇ ਸਾਲ ਬਿਕਰਮੀ ਸੰਮਤ 2081 ਦਾ ਕੈਲੰਡਰ ਕੈਬਨਿਟ ਮੰਤਰੀ ਚੇਤਨ ਸਿੰਘ ਦੇ ਭਰਾ ਮਿੰਟੂ ਨੇ ਕੀਤਾ ਜਾਰੀ।
ਬ੍ਰਾਹਮਣ ਸਭਾ ਸਮਾਣਾ ਵੱਲੋਂ ਬਿਕਰਮੀ ਸੰਮਤ 2081 ਦੇ ਸਵਾਗਤ ਮੌਕੇ ਤੇ ਭਗਵਾਨ ਪਰਸ਼ੂਰਾਮ ਧਰਮਸ਼ਾਲਾ 'ਚ ਹਵਨ ਕੀਤੇ ਗਿਆ ਤੇ ਨਵੇੰ ਸਾਲ ਦਾ ਕੈਲੰਡਰ ਜਾਰੀ ਕੀਤਾ ਇਸ ਮੌਕੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਵੱਲੋਂ ਬਿਕਰਮ ਸੰਮਤ 2081 ਦਾ ਨਵਾਂ ਕੈਲੰਡਰ ਜਾਰੀ ਕੀਤਾ ਗਿਆ।