ਸਮਾਣਾ: ਪਟਿਆਲਾ ਰੋਡ 'ਤੇ ਧਾਗਾ ਮਿਲ ਦੇ ਗੋਦਾਮ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ।
ਪਟਿਆਲਾ ਸੜਕ ਤੇ ਕਾਮਧੇਨੁ ਧਾਗਾ ਮਿਲ ਦੇ ਵੇਸਟ ਕੋਟਨ ਦੇ ਗੋਦਾਮ ਦੇ ਵਿੱਚ ਅਚਾਨਕ ਅੱਗ ਲੱਗ ਗਈ, ਅੱਗ ਨਾਲ ਗੋਦਾਮ ਦੇ ਵਿੱਚ ਪਈ ਰੂਹ ਦੀ ਗੱਠਾਂ ਜਲ ਕੇ ਸਵਾਹ ਹੋ ਗਈ, ਗੋਦਾਮ ਦੀ ਦੀਵਾਰਾਂ ਅਤੇ ਛੱਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ, ਫਾਇਰ ਬ੍ਰਿਗੇਡ ਦੀ ਗੱਡੀਆ ਨੇ ਅੱਗ 'ਤੇ ਪਾਇਆ ਕਾਬੂ, ਪੁਲਿਸ ਵੱਲੋੰ ਜਾਂਚ ਸ਼ੁਰੂ।