ਸਮਾਣਾ: ਪਿੰਡ ਮਿਆਲ ਖੁਰਦ 'ਚ ਟੈਲੀਫੋਨ ਟਾਵਰ ਦੀ ਬੈਟਰੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਇੱਕ ਚੋਰ ਨੂੰ ਦੋ ਬੈਟਰੀਆ ਸਮੇਤ ਕੀਤਾ ਕਾਬੂ।
ਪਿੰਡ ਮਿਆਲ ਖੁਰਸ ਤੇ ਪਿੰਡ ਲਲੋਛੀ 'ਚ ਟੈਲੀਫੋਨ ਟਾਵਰ ਤੋੰ ਪਿੰਛਲੇ ਮਹੀਨੇ ਚੋਰ ਵੱਲੋੰ ਬੈਟਰੀਆ ਚੋਰੀ ਕੀਤੀਆ ਗਈ ਸਨ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾ ਤੇ ਕਾਰਵਾਈ ਕਰਦਿਆ ਇੱਕ ਨੌਜਵਾਨ ਨੂੰ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਜਿਸ ਤੋੰ ਪੁਲਿਸ ਨੇ ਦੋ ਬੈਟਰੀਆ ਵੀ ਬਰਾਮਦ ਕੀਤੀਆ ਹਨ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।