ਸਮਾਣਾ: ਟਰੱਕ ਯੂਨੀਅਨ 'ਚ ਇੱਕ ਡਰਾਈਵਰ ਦੀ ਭੇਦਭਰੇ ਹਲਾਤਾਂ 'ਚ ਲਾਸ਼ ਬਰਾਮਦ ਹੋਈ ਹੈ ਪੁਲਿਸ ਨੇ ਮ੍ਰਿਤਕ ਦੇਹ ਹਸਪਤਾਲ ਦੀ ਮੋਰਚਰੀ 'ਚ ਰੱਖੀ।
Samana, Patiala | Mar 31, 2024 ਸਮਾਣਾ ਬਾਇਪਾਸ ਨੇੜੇ ਟਰੱਕ ਯੂਨੀਅਨ 'ਚ ਇੱਕ ਡਰਾਇਵਰ ਦੀ ਲਾਸ਼ ਬਰਾਮਦ ਹੋਈ ਹੈ, ਪੁਲਿਸ ਨੇ ਪਰਿਵਾਰਕ ਮੈੰਬਰਾਂ ਨੂੰ ਸੂਚਿਤ ਕਰਨ ਤੋੰ ਬਾਅਦ ਮ੍ਰਿਕਤ ਦੇਹ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਮੋਰਚਰੀ 'ਚ ਰੱਖਿਆ ਹੈ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਰਿਵਾਰਕ ਮੈੰਬਰਾਂ ਦੇ ਬਿਆਨਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।