Public App Logo
Jansamasya
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
No video available

ਸਮਾਣਾ: ਮਾਰਕਿਟ ਕਮੇਟੀ ਦਫਤਰ 'ਚ ਕਣਕ ਦੀ ਖਰੀਦ ਸਬੰਧੀ ਐਸਡੀਐਮ ਰੀਚਾ ਗੋਇਲ ਨੇ ਆੜਤੀਆ ਨਾਲ ਕੀਤੀ ਮੀਟਿੰਗ,ਕਿਸਾਨ ਨਹੀੰ ਹੋਣਗੇ ਪ੍ਰੇਸ਼ਾਨ।

Samana, Patiala | Apr 12, 2024
ਸਮਾਣਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਦੇ ਲਈ ਮਾਰਕੀਟ ਕਮੇਟੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਐਸਡੀਐਮ ਸਮਾਣਾ ਵੱਲੋਂ ਮਾਰਕਿਟ ਕਮੇਟੀ ਦਫਤਰ 'ਚ ਮੀਟਿੰਗ ਕੀਤੀ ਗਈ, ਜਿਸ ਵਿਚ ਆੜਤੀ ਵੀ ਮੌਜੂਦ ਰਹੇ, ਕਿਸਾਨਾਂ ਨੂੰ ਮੰਡੀਆ 'ਚ ਕਿਸੇ ਵੀ ਤਰਾ ਦੀ ਮੁਸ਼ਕਿਲ ਪੇਸ਼ ਨਹੀ ਆਵੇਗੀ ਸਾਰੇ ਪ੍ਰਬੰਧ ਪ੍ਰਸ਼ਾਸਨ ਵੱਲੋ ਮੁਕੰਮਲ ਕਰ ਲਏ ਗਏ ਹਨ।