ਸਮਾਣਾ: ਬੰਦਾ ਸਿੰਘ ਬਹਾਦੁਰ ਚੌੰਕ ਨੇੜੇ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਮਾਰੀ ਟੱਕਰ, ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਕਰਵਾਇਆ ਦਾਖਲ।
ਬੰਦਾ ਸਿੰਘ ਬਾਦਹੁਰ ਚੌੰਕ ਨਜ਼ਦੀਕ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਟੱਕਰ ਮਾਰੀ, ਜਿਸਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਜ਼ਖਮੀ ਨੌਜਵਾਨ ਪਾਤੜਾ ਸਾਈਡ ਤੋੰ ਅਮਰੂਦ ਲੈਕੇ ਬਾਇਕ ਤੇ ਰਾਜਪੁਰਾ ਜਾ ਰਿਹਾ ਸੀ ਕਿ ਸਮਾਣਾ ਪਹੁੰਚਣ ਤੇ ਕਾਰ ਨਾਲ ਹਾਦਸਾ ਹੋ ਗਿਆ ਜ਼ਖਮੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ ਪੁਲਿਸ ਵੱਲੋੰ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ