ਸਮਾਣਾ: ਅਮਾਮਗੜ ਮੁਹੱਲੇ 'ਚ ਇੱਕ ਵਿਆਹੁਤਾ ਮਹਿਲਾ ਨਾਲ ਉਸ ਦੇ ਪਤੀ ਤੇ ਜੇਠ ਨੇ ਕੀਤੀ ਮਾਰਕੁੱਟ, ਮਹਿਲਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਕਰਵਾਇਆ ਦਾਖਲ।
ਅਮਾਮਗੜ ਮਹੁੱਲੇ 'ਚ ਇੱਕ ਮਹਿਲਾ ਨਾਲ ਉਸ ਦੇ ਪਤੀ ਤੇ ਜੇਠ ਵੱਲੋੰ ਸ਼ਰਾਬ ਦੇ ਨਸ਼ੇ 'ਚ ਕੀਤੀ ਗਈ ਮਾਰਕੁੱਟ, ਜ਼ਖਮੀ ਮਹਿਲਾ ਨੂੰ ਹਸਪਤਾਲ 'ਚ ਇਲਾਜ ਲਈ ਕਰਵਾਇਆ ਦਾਖਲ, ਸਿਟੀ ਪੁਲਿਸ ਨੇ ਮਹਿਲਾ ਦੇ ਬਿਆਨਾ ਤੇ ਕਾਰਵਾਈ ਕੀਤੀ ਸ਼ੁਰੂ।