ਸਮਾਣਾ: ਈਦ ਮੌਕੇ ਮੁਸਲਿਮ ਭਾਈਚਾਰੇ ਵੱਲੋੰ ਈਦਗਾਹ 'ਚ ਨਮਾਜ ਅਦਾ ਕਰਕੇ ਸੁੱਖ ਸਾਂਤੀ ਦੀ ਕੀਤੀ ਕਾਮਨਾ,ਕੈਬਨਿਟ ਮੰਤਰੀ ਚੇਤਨ ਸਿੰਘ ਨੇ ਦਿੱਤੀ ਵਧਾਈ।
Samana, Patiala | Apr 11, 2024 ਈਦ ਉਲ ਫਿਤਰ ਦੇ ਮੌਕੇ ਤੇ ਸਮਾਣਾ ਦੇ ਈਦਗਾਹ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ ਅਦਾ ਕੀਤੀ ਗਈ ਇਸ ਮੌਕੇ 'ਤੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਗਈ।