ਸਮਾਣਾ: ਪਿੰਡ ਰਾਏਮਾਜਰਾ 'ਚ ਮੋਟਰਸਾਇਕਲ ਸਵਾਰ ਬੱਚੇ ਦੀ ਕਾਰ ਨਾਲ ਹੋਈ ਟੱਕਰ, ਜ਼ਖਮੀ ਬੱਚੇ ਨੂੰ ਪਿੰਡ ਦੇ ਨੌਜਵਾਨਾ ਨੇ ਹਸਪਤਾਲ ਕਰਵਾਇਆ ਭਰਤੀ।
ਪਿੰਡ ਰਾਏਮਾਜਰਾ 'ਚ ਮੋਟਰਸਾਈਕਲ ਸਵਾਰ ਬੱਚਿਆਂ ਦੀ ਕਾਰ ਨਾਲ ਹੋਈ ਟੱਕਰ ਜਿਸ ਦੇ ਵਿੱਚ ਇਕ ਬੱਚਾ ਗੋਲਡੀ ਜਿਸ ਦੀ ਉਮਰ ਕਰੀਬ 12 ਸਾਲ ਦੱਸੀ ਗਈ ਹੈ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਉਸਦੇ ਸਿਰ ਦੇ ਵਿੱਚ ਲੱਗੀ ਸੱਟ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਰੈਫਰ ਪਟਿਆਲਾ ਕੀਤਾ ਗਿਆ