ਸਮਾਣਾ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਲੋਕਾਂ ਨੇ ਆਪਣੇ ਹਥਿਆਰ ਸਦਰ ਥਾਣੇ 'ਚ ਜਮਾਂ ਕਰਵਾਉਣੇ ਕੀਤੇ ਸ਼ੁਰੂ, ਹੁਣ ਤੱਕ 1000 ਹਥਿਆਰ ਹੋਏ ਜਮਾਂ।
ਲੋਕਸਭਾ ਚੋਣਾ ਨੂੰ ਲੈਕੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਆਪਣੇ ਹਥਿਆਰ ਪੁਲਿਸ ਥਾਣੇ ਦੇ ਮਾਲ ਖਾਣੇ 'ਚ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਜਿਸ ਦੇ ਤਹਿਤ ਪਿੰਡਾਂ ਦੇ ਲੋਕਾਂ ਨੇ ਆਪਣੇ ਹਥਿਆਰ ਸਦਰ ਪੁਲਿਸ 'ਚ ਜਮਾ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ, ਸਦਰ ਪੁਲਿਸ ਦੇ ਇੰਚਾਰਜ ਨੇ ਦੱਸਿਆ ਕਿ ਹੁਣ ਤੱਕ 1000 ਦੇ ਕਰੀਬ ਹਥਿਆਰ ਜਮਾ ਹੋ ਗਏ ਹਨ।