ਸਮਾਣਾ: ਪਿੰਡ ਤੁੱਲੇਵਾਲ ਨੇੜੇ ਪੁਲਿਸ ਨੇ ਇੱਕ ਵਿਅਕਤੀ ਨੂੰ ਪੰਜ ਕਿੱਲੋ ਭੁੱਕੀ ਸਮੇਤ ਕੀਤਾ ਕਾਬੂ, ਮੁਲਜ਼ਮ ਖਿਲਾਫ ਮਾਮਲਾ ਕੀਤਾ ਦਰਜ।
Samana, Patiala | Mar 31, 2024 ਸਦਰ ਪੁਲਿਸ ਨੇ ਨਸ਼ਿਆ ਨੂੰ ਰੋਕਣ ਲਈ ਰੋਜਾਨਾ ਨਸ਼ਾ ਵਿਰੋਧੀ ਅਨਸਰਾਂ ਖਿਲਾਫ ਕਰਵਾਈ ਕਰਦਿਆ ਪਿੰਡ ਤੁੱਲੇਵਾਲ ਨੇੜੇ ਇਕ ਵਿਅਕਤੀ ਦੀ ਜਾਂਚ ਕਰਨ ਤੇ ਉਸ ਕੋਲੋ ਪੰਜ ਕਿੱਲੋੰ ਭੁੱਕੀ(ਚੁਰਾ ਪੋਸਤ) ਕੀਤਾ ਬਰਾਮਦ, ਪੁਲਿਸ ਨੇ ਮੁਲਜਮ ਨੂੰ ਕਾਬੂ ਕਰ ਮਾਮਲਾ ਕੀਤਾ ਦਰਜ।