ਸਮਾਣਾ: ਚੋਣ ਕਮਿਸ਼ਨ ਵੱਲੋੰ ਸਕੂਲਾਂ 'ਚ ਸਵੀਪ ਗਤੀਵਿਧੀਆਂ ਰਾਹੀ ਸਰਕਾਰੀ ਸਕੂਲ ਕੰਨਿਆ ਦੀ ਵਿਦਿਆਰਥਣਾਂ ਨੇ ਵੋਟ ਪਾਉਣ ਲਈ ਸ਼ਹਿਰ 'ਚ ਕੱਢੀ ਜਾਗਰੂਕ ਰੈਲੀ।
Samana, Patiala | Apr 12, 2024 ਵੋਟ ਪਾਉਣ ਲਈ ਵਿਦਿਆਰਥਣਾਂ ਵੱਲੋਂ ਹੱਥਾਂ ਤੇ ਮਹਿੰਦੀ ਲਗਾ ਕੇ, ਪੋਸਟਰ ਪੇਟਿੰਗ ਅਤੇ ਰੈਲੀਆਂ ਕੱਡਕੇ ਵੋਟ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਗਤੀਵਿਧੀਆ ਚੋਣ ਕਮਿਸ਼ਨ ਦੇ ਹੁਕਮਾਂ ਤੇ ਕੀਤੀ ਜਾ ਰਹੀ ਹੈ, ਵੋਟਰਾਂ ਨੂੰ ਇੱਕ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ ਇੱਕ ਵੋਟ ਨਾਲ ਉਮੀਦਵਾਰ ਦਾ ਭਵਿੱਖ ਬਦਲ ਸਕਦੇ ਹੈ ਤੇ ਸਭ ਨੂੰ ਆਪਣੀ ਕੀਮਤੀ ਵੋਟ ਦਾ ਜਰੂਰ ਭੁਗਤਾਨ ਕਰਨਾ ਚਾਹੀਦਾ ਹੈ।